ਅੱਜ ਕਾਂਗਰਸ ਭਵਨ ਵਿਖੇ ਜਲੰਧਰ ਵੈਸਟ ਹਲਕੇ ਦੇ ਵਾਰਡ ਨੰ 41 ਅਤੇ ਵਾਰਡ ਨੰ 50 ਦੇ ਮੋਹਤਬਾਰ ਵਿਅਕਤੀਆਂ ਨੂੰ ਕਾਂਗਰਸ ਪਾਰਟੀ ਵਿੱਚ ਸ਼੍ਰੀ ਰਾਜਿੰਦਰ ਬੇਰੀ ਅਤੇ ਸ਼੍ਰੀਮਤੀ ਸੁਰਿੰਦਰ ਕੌਰ ਨੇ ਸ਼ਾਮਲ ਕਰਵਾਇਆ। ਇਸ ਵਿੱਚ ਵਾਰਡ ਨੰ 41 ਵਿੱਚ ਬਲਵਿੰਦਰ ਰਾਣੀ ਕੌਲ, ਹਰਦਿਆਲ ਬੰਗੜ, ਵਿਨੋਦ ਕੌਲ, ਆਰ ਪੀ ਬੈਂਸ, ਰਾਜ ਕੁਮਾਰ ਕੌਲ, ਨਰਿੰਦਰ ਮਹੇ, ਵਰੁਣ ਕਲੇਰ, ਸ਼ਾਮ ਲਾਲ ਕਲੇਰ, ਬੰਟੀ ਸੰਧੂ, ਚੰਦਰ ਮਹੇ, ਦਵਿੰਦਰ ਬੰਟੀ, ਅਮਰਜੀਤ ਸੰਧੂ, ਐਮ ਪੀ ਸਿੰਘ, ਵਿਸ਼ਾਲ ਕੌਲ, ਰਮਿਤ ਕੌਲ, ਟੋਨੀ ਮਹੇ, ਰਿਤੇਸ਼ ਕੌਲ, ਪੂਜਾ ਬੰਗੜ, ਉਧੇ ਮਹਿੰਦਰ, ਸਰੂਪੀ ਮਹੇ ਅਤੇ ਵਾਰਡ ਨੰ 50 ਤੋ ਹਰਸ਼ ਸੋਂਧੀ ਬਿੱਲਾ, ਸੰਜੀਵ ਸੋਂਧੀ ਸੰਜੂ, ਕਰਨ ਖੈਰਾ, ਰਵੀ ਸੋਂਧੀ, ਰੋਹਿਤ ਸੋਂਧੀ, ਅਨਮੋਲ ਸੱਭਰਵਾਲ, ਵਰਿੰਦਰ ਸਭਰਵਾਲ, ਅਰਪਨ ਕੌੜਾ, ਰੋਮੀ ਧੰਜਾਲ, ਬਿੰਨੀ ਸ਼ੂਰ , ਰਵੀ ਕਰਵਾਲ, ਗਗਨ ਸ਼ਰਮਾ, ਵਿੱਕੀ ਮਹਿਰਾ, ਸੁਨੀਲ ਸੋਂਧੀ, ਸਾਹਿਲ ਵਰਮਾ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ । ਇਨਾਂ ਸਾਰੇ ਵਿਅਕਤੀਆਂ ਦਾ ਕਾਂਗਰਸ ਪਾਰਟੀ ਵਿੱਚ ਜ਼ਿਲਾ ਪ੍ਰਧਾਨ ਰਜਿੰਦਰ ਬੇਰੀ ਅਤੇ ਜਲੰਧਰ ਵੈਸਟ ਦੇ ਇੰਚਾਰਜ ਸੁਰਿੰਦਰ ਕੋਰ ਨੇ ਸਵਾਗਤ ਕੀਤਾ । ਇਸ ਮੌਕੇ ਤੇ ਰਜਿੰਦਰ ਬੇਰੀ ਅਤੇ ਸੁਰਿੰਦਰ ਕੋਰ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਹਰ ਇਕ ਵਰਕਰ ਨੂੰ ਬਣਦਾ ਮਾਣ ਸਨਮਾਨ ਮਿਲੇਗਾ । ਇਸ ਮੌਕੇ ਤੇ ਸੇਠ ਸਤਪਾਲ ਮਾਲ, ਰਣਦੀਪ ਸਿੰਘ ਲੱਕੀ ਸੰਧੂ (ਪ੍ਰਧਾਨ ਯੂਥ ਕਾਂਗਰਸ ਜਲੰਧਰ), ਬਿੱਟੂ ਲੂਥਰ, ਕਰਨ ਸੁਮਨ, ਆਦਿ ਮੌਜੂਦ ਸਨ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।