ਏ.ਪੀ.ਜੇ.ਕਾਲਜ ਆਫ਼ ਫਾਈਨ ਆਰਟਸ, ਜਲੰਧਰ ਵਿਖੇ ਡਾ: ਸਤਿਆਪਾਲ ਜੀ ਦੀ 105ਵੀਂ ਜਯੰਤੀ ‘ਤੇ ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲਣ ਦਾ ਸੰਕਲਪ ਲਿਆ ਗਿਆ
ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਨੇ ਆਪਣੇ ਸੰਸਥਾਪਕ ਮੁਖੀ ਡਾ. ਸਤਿਆਪਾਲ ਜੀ ਨੂੰ ਉਨ੍ਹਾਂ ਦੀ 105ਵੀਂ ਜਯੰਤੀ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਪ੍ਰੋਗਰਾਮ ਦੀ ਸ਼ੁਰੂਆਤ ਡਾ: ਅਰੁਣ ਮਿਸ਼ਰਾ ਅਤੇ ਡਾ: ਅਮਿਤਾ ਮਿਸ਼ਰਾ ਦੇ ਨਿਰਦੇਸ਼ਨ ਹੇਠ ਰਾਸ਼ਟਰੀ ਯੁਵਕ ਮੇਲਾ ਜਿੱਤਣ ਵਾਲੀਆਂ ਵਿਦਿਆਰਥਣਾਂ ਹਰਸਿਫ਼ਤ, ਅੰਜਲੀ, ਸੁਖਮਨੀ ਅਨਮੋਲ, ਜਸਲੀਨ ਅਤੇ ਦੀਆ Continue Reading