ਐਸ.ਡੀ.ਐਮ ਦਫਤਰ ਸੇਵਾ ਕੇਂਦਰ ਦੇ ਕੰਮਕਾਜ ਦੇ ਸਮੇਂ ਵਿੱਚ ਵਾਧਾ
ਫਗਵਾੜਾ 17 ਜੁਲਾਈ (ਸ਼ਿਵ ਕੌੜਾ) ਜਨਤਾ ਨੂੰ ਵਧੀਆ ਅਤੇ ਸਹੂਲਤ ਭਰੀ ਸਰਕਾਰੀ ਸੇਵਾਵਾਂ ਉਪਲਬਧ ਕਰਵਾਉਣ ਦੇ ਉਦੇਸ਼ ਨਾਲ, ਸੇਵਾ ਕੇਂਦਰ,ਐਸ.ਡੀ.ਐਮ ਦਫਤਰ ਫਗਵਾੜਾ ਦੇ ਕੰਮਕਾਜ ਦੇ ਸਮੇਂ ਵਿੱਚ ਵਾਧਾ ਕੀਤਾ ਗਿਆ ਹੈ। ਹੁਣ ਇਹ ਸੇਵਾ ਕੇਂਦਰ ਨਵੇਂ ਸਮੇਂ ਅਨੁਸਾਰ ਸਵੇਰੇ 8:00 ਵਜੇ ਤੋਂ ਸ਼ਾਮ 8:00 ਵਜੇ ਤੱਕ ਖੁੱਲ੍ਹਾ ਰਹੇਗਾ ਇਸ ਸਬੰਧੀ Continue Reading