ਅੱਜ ਜਿਲਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਦੇ ਲੀਗਲ ਸੈਲ ਦੀ ਟੀਮ ਨੂੰ ਨਿਯੁਕਤੀ ਪੱਤਰ ਦਿੱਤੇ ਗਏ । ਇਸ ਮੌਕੇ ਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਅਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਲੀਗਲ ਸੈਲ ਦੇ ਚੇਅਰਮੈਨ ਐਡਵੋਕੇਟ ਗੁਰਜੀਤ ਸਿੰਘ ਕਾਹਲੋਂ ਵਲੋ ਇਹ ਨਿਯੁਕਤੀ ਪੱਤਰ ਵੰਡੇ ਗਏ । ਨਵੀਂ ਟੀਮ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ :

1. ਅਮਨਦੀਪ ਸਿੰਘ ਜੰਮੂ, ਐਡਵੋਕੇਟ ਜਨਰਲ ਸੱਕਟਰ
2. ਦਲੀਪ ਕੁਮਾਰ, ਐਡਵੋਕੇਟ ਜਨਰਲ ਸੰਕਤਰ
3. ਹਿਤੇਸ ਸ਼ਰਮਾ, ਐਡਵੋਕੇਟ ਜਨਰਲ ਸੰਕਤਰ
4.ਮਿਸ. ਸੋਨਾਲਿਕਾ, ਐਡਵੋਕੇਟ ਸਕੱਤਰ
5. ਅਨਿਲ ਸਹੋਤਾ, ਐਡਵੋਕੇਟ ਸੀਨੀਅਰ ਵਾਈਸ ਪ੍ਰਧਾਨ
6. ਮਿਸ. ਮਨਵੀਰ ਕੌਰ, ਐਡਵੋਕੇਟ ਸੀਨੀਅਰ ਵਾਈਸ ਪ੍ਰਧਾਨ
7. ਸਾਨੂੰ ਸਹੋਤਾ, ਐਡਵੋਕੇਟ ਸੀਨੀਅਰ ਵਾਈਸ ਪ੍ਰਧਾਨ
8. ਮੇਹਿਤ ਸ਼ਰਮਾ, ਐਡਵੋਕੇਟ ਸੀਨੀਅਰ ਵਾਈਸ ਪ੍ਰਧਾਨ
9. ਮਿਸ. ਜਾਹਨਵੀ ਅਰੋੜਾ, ਐਡਵੋਕੇਟ ਸਕੱਤਰ
10. ਮਨੀਸ ਰਤਨ, ਐਡਵੋਕੇਟ ਸਕੱਤਰ
11. ਮਿਸ. ਰੁਪਿੰਦਰ ਕੌਰ, ਐਡਵੋਕੇਟ ਸਕੱਤਰ
12. ਮੋਹਮਦ ਸਾਜਿਦ ਐਡਵੋਕੇਟ ਪ੍ਰੈਸ ਸਕੱਤਰ
13. ਦਿਨੇਸ਼ ਐਡਵੋਕੇਟ, ਵਾਈਸ ਪ੍ਰਧਾਨ
14. ਯੁਵਰਾਜ ਸ਼ਰਮਾ ਐਡਵੋਕੇਟ ਵਾਈਸ ਪ੍ਰਧਾਨ
15. ਹਰਦੀਪ ਸਿੰਘ, ਐਡਵੋਕੇਟ ਅਸਿਸਟੈਂਟ ਸਕੱਤਰ
16. ਜਸਜੀਤ ਸਿੰਘ ਅਸਿਸਟੈਂਟ ਸਕੱਤਰ
17. ਗੌਤਮ ਸਹੇਤਾ ਐਡਵੋਕੇਟ, ਟ੍ਰਾਇਟ ਸਕੱਤਰ
18. ਹਰਦੀਪ ਸਿੰਘ ਕਾਲੜਾ ਐਡਵੋਕੇਟ, ਡ੍ਰਾਇੰਟ ਸਕੱਤਰ
19. ਮਿਸ ਅਮਾਨਤ ਐਡਵੋਕੇਟ, ਅਸਿਸਟੈਂਟ ਸਕੱਤਰ
20. ਮਿਸ. ਗੁਰਮੀਤ ਕੌਰ, ਅਸਿਸਟੈਂਟ ਸਕੱਤਰ
21. ਮਿਸ. ਸਾਕਸ਼ੀ ਐਡਵੋਕੇਟ, ਬ੍ਰਾਇਟ ਸਕੱਤਰ
22. ਰਾਹੁਲ ਸਿਧੂ ਐਡਵੋਕੇਟ, ਡ੍ਰਾਇੰਟ ਸਕੱਤਰ
23. ਯੋਵਨ ਲੋਹਾਟ ਐਡਵੋਕੇਟ ਬ੍ਰਾਇਟ ਸਕੱਤਰ
24. ਅਵਿਨਾਸ਼ ਕੁਮਾਰ, ਐਡਵੋਕੇਟ ਸਕੱਤਰ

ਇਸ ਮੌਕੇ ਰਾਜੂ ਅੰਬੇਡਕਰ ਪ੍ਰਧਾਨ ਹਿਊਮਨ ਰਾਈਟ ਸੈਲ ਜਿਲਾ ਕਾਂਗਰਸ ਕਮੇਟੀ ਜਲੰਧਰ ਅਤੇ ਪਰਮਿੰਦਰ ਸਿੰਘ ਐਡਵੋਕੇਟ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਲੀਗਲ ਸੈਲ , ਬ੍ਰਹਮ ਦੇਵ ਸਹੋਤਾ ਸਕੱਤਰ ਪੰਜਾਬ ਕਾਂਗਰਸ ਮੌਜੂਦ ਸਨ । ਨਵ- ਨਿਯੁਕਤ ਟੀਮ ਮੈਂਬਰਾਂ ਨੇ ਰਜਿੰਦਰ ਬੇਰੀ ਅਤੇ ਐਡਵੋਕੇਟ ਗੁਰਜੀਤ ਸਿੰਘ ਕਾਹਲੋਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੋ ਸਾਡੀ ਜਿੰਮੇਵਾਰੀ ਲਗਾਈ ਗਈ ਹੈ ਉਸਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੇ ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।