ਸਾਬਕਾ ਸੀਨੀਅਰ ਡਿਪਟੀ ਮੇਅਰ ਸਰਦਾਰ ਕਮਲਜੀਤ ਸਿੰਘ ਭਾਟੀਆ ਆਮ ਆਦਮੀ ਆਗੂ ਦੀ ਅਗਵਾਈ ਵਿਚ ਮੀਟਿੰਗਾਂ ਦਾ ਸਿਲਸਿਲਾ ਤੇਜ਼।।। ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਆਮ ਆਦਮੀ ਪਾਰਟੀ ਵਿਚ ਲੋਕ ਸਭਾ ਉਪਚੁਨਾਵ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਦੇ ਹੋਏ ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਆਦਮੀ ਆਗੂ ਵਲੋ ਵਾਰਡ ਨੰਬਰ 45 ਵਿਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਇਸ ਸਬੰਧ ਵਿੱਚ ਇੱਕ ਮੀਟਿੰਗ ਪੁਰਾਣੀ ਦੁਸਹਿਰਾ ਗਰਾਊਂਡ ਅਤੇ ਭਗਵਾਨ ਬਾਲਮੀਕਿ ਮਹੱਲੇ ਵਿੱਚ ਕੀਤੀ ਗਈ ਜਿਸ ਵਿਚ ਭਾਰੀ ਜਨ ਸਮੂਹ ਸ਼ਾਮਲ ਹੋਇਆ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਤ ਹੁੰਦੇ ਹੋਏ ਸ਼ਾਮਲ ਹੋਏ ਲੋਕਾਂ ਵਿਚ ਸ਼੍ਰੀ ਸੋਨੂੰ ਸਹੋਤਾ ਸਰਦਾਰ ਗੁਲਜ਼ਾਰ ਸਿੰਘ ਸਰਦਾਰ ਹਰਚਰਨ ਸਿੰਘ ਬੰਟੀ ਸਰਦਾਰ ਕਰਨੈਲ ਸਿੰਘ ਵਿੱਕੀ ਸੱਭਰਵਾਲ ਅਗਮ ਸਿੰਘ ਕਾਕਾ ਗੁਲਾਟੀ ਸੁਰਿੰਦਰ ਛਿੰਦਾ ਬੰਟੀ ਸੱਭਰਵਾਲ ਬਿੱਲਾ ਹੰਸ ਮਨਪ੍ਰੀਤ ਸਿੰਘ ਵਿੱਕੀ ਸਹੋਤਾ ਸਰਦਾਰ ਪਰਮਜੀਤ ਸਿੰਘ ਦਰਸ਼ਨ ਸਿੰਘ ਸਰਦਾਰ ਚਰਨ ਸਿੰਘ ਡਾਕਟਰ ਵਿਜੇ ਕੁਮਾਰ ਜੀ ਚੰਨਣ ਸਿੰਘ ਸ੍ਰੀ ਸੁਨੀਲ ਬੇਗਾਨੀਆਂ ਸਨੀ ਸਹੋਤਾ ਵਿਕਰਮਜੀਤ ਸਿੰਘ ਸਰਦਾਰ ਦਲੀਪ ਸਿੰਘ ਗੁਰਵਿੰਦਰ ਸਿੰਘ ਤੋਂ ਇਲਾਵਾ ਸੈਂਕੜੇ ਨੌਜਵਾਨ ਸ਼ਾਮਲ ਸਨ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਲੋਕ ਸਭਾ ਹਲਕੇ ਦੇ ਉਮੀਦਵਾਰ ਸ੍ਰੀ ਸੁਸ਼ੀਲ ਰਿੰਕੂ ਜੀ ਦੀ ਧਰਮ ਪਤਨੀ ਸ੍ਰੀਮਤੀ ਸੁਨੀਤਾ ਰਿੰਕੂ ਇਲਾਕਾ ਕੌਂਸਲਰ ਜਸਪਾਲ ਕੌਰ ਭਾਟੀਆ ਸਰਦਾਰ ਬਲਵਿੰਦਰ ਸਿੰਘ ਸਰਦਾਰ ਅੰਮ੍ਰਿਤਪਾਲ ਸਿੰਘ ਕਸ਼ਮੀਰ ਸਿੰਘ ਲਖਵਿੰਦਰ ਸਿੰਘ ਗੁਲਾਟੀ ਅਸ਼ਵਨੀ ਕੁਮਾਰ ਕਸ਼ਮੀਰ ਸਿੰਘ ਸ੍ਰੀਮਤੀ ਬਲਵਿੰਦਰ ਕੌਰ ਗੁਲਾਟੀ ਸ੍ਰੀਮਤੀ ਪਰਮਜੀਤ ਕੌਰ ਗੁਲਾਟੀ ਕੁਲਦੀਪ ਕੌਰ ਸ਼੍ਰੀਮਤੀ ਸ਼ਮਾ ਸਹਿਗਲ ਇੰਦਰਜੀਤ ਕੌਰ ਸ੍ਰੀਮਤੀ ਸੋਨੀਆ ਅਰੋੜਾ ਸ੍ਰੀਮਤੀ ਰੀਟਾ ਗਾਂਧੀ ਸ਼ਾਮਲ ਹੋਏ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।