ਲੋਹੀਆਂ ਖਾਸ ,: ਲੋਹੀਆਂ ਨੇੜੇ ਪੈਂਦੇ ਪਿੰਡ ਵਾੜਾ ਜਗੀਰ ਜਿੱਥੇ ਅੱਜ ਸਵੇਰ ਮੂੰਹ ਹਨ੍ਹੇਰੇ ਖੜੇ ਟਰਾਲੇ ਨਾਲ ਮਗਰੋਂ ਆ ਰਹੇ ਤੇਜ਼ ਰਫ਼ਤਾਰ 407 ਟਰੱਕ ਦੀ ਟੱਕਰ ਹੋਣ ਕਾਰਨ ਨਾਲ ਕੰਡਕਟਰ ਸੀਟ ਤੇ ਬੈਠੇ ਟਰੱਕ ਮਾਲਕ ਦੀ ਮੌਕੇ ਤੇ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਮੰਗਲ ਸਿੰਘ s/o ਸਾਧੂ ਸਿੰਘ ਵਜੋਂ ਹੋਈ ਹੈ। ਹਾਦਸੇ ਦਾ ਮੁੱਖ ਕਾਰਨ ਤੇਜ਼ ਰਫ਼ਤਾਰ ਹੀ ਦੱਸਿਆ ਜਾ ਰਿਹਾ ਹੈ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।