ਜਲੰਧਰ( )- ਅੱਜ ਮਿਤੀ 09-12-24 ਨੂੰ ਮਾਡਲ ਟਾਊਨ ਸ਼ਮਸ਼ਾਨ ਘਾਟ ਦੇ ਨਾਲ ਲੱਗੇ ਕੂੜੇ ਦੇ ਡੰਪ ਨੂੰ ਬੰਦ ਕਰਾਉਣ ਲਈ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ਼ ਬਹਾਦਰ ਨਗਰ ਅਤੇ ਸਮੂਹ ਇਲਾਕਾ ਨਿਵਾਸੀਆਂ ਨੇ ਜੋ ਅਨਮਿੱਥੇ ਸਮੇਂ ਧਰਨਾ ਦੂਜੇ ਦਿਨ ਜਾਰੀ ਰਿਹਾ । ਇਹ ਜਾਣਕਾਰੀ ਜਥੇਦਾਰ ਜਗਜੀਤ ਸਿੰਘ ਗਾਬਾ,ਜਸਵਿੰਦਰ ਸਿੰਘ ਸਾਹਨੀ ਸ਼੍ਰੀ ਵਰਿੰਦਰ ਮਲਿਕ, ਮਨਮੀਤ ਸਿੰਘ ਸੋਢੀ, ਕਰਨਲ ਅਮਰੀਕ ਸਿੰਘ ਵੱਲੋਂ ਸਾਂਝੇ ਤੋਰ ਤੇ ਦੱਸਿਆ ਗਿਆ ਇਹ ਧਰਨਾ ਜ਼ਿਲ੍ਹਾ ਪ੍ਰਸ਼ਾਸਨ ਤੋ ਮੰਗ ਕੀਤੀ ਜਾ ਰਹੀ ਹੈ ਕੇ ਇਸ ਸ਼ਮਸ਼ਾਨ ਘਾਟ ਨਾਲ ਲੱਗੇ ਕੂੜੇ ਵੱਡੇ ਡੰਪ ਨੂੰ ਪੱਕੇ ਤੋਰ ਤੇ ਬੰਦ ਕੀਤਾ ਜਾਵੇ ਅੱਜ ਤੋਂ ਸਮੂਹ ਇਲਾਕਾ ਨਿਵਾਸੀ ਅਤੇ ਵੱਖ ਵੱਖ ਕਾਲੋਨੀਆ ਇਹ ਧਰਨਾ ਅੱਣਮਿਥੇ ਉੱਦੋ ਜਾਰੀ ਰਹੇਗਾ । ਜਦੋਂ ਤੱਕ ਇਹ ਡੰਪ ਪੂਰਨ ਤੱਕ ਬੰਦ ਨਹੀਂ ਹੁੰਦਾ। ਇਸ ਧਰਨੇ ਵਿੱਚ ਕੰਵਲਜੀਤ ਸਿੰਘ ਟੋਨੀ ਦਲਜੀਤ ਸਿੰਘ ਲੈਡਲਾਰਡ ਪਰਮਜੀਤ ਸਿੰਘ ਪਹਿਲਵਾਨ,ਸੁਨੀਲ ਚੋਪੜਾ, ਆਰ ਪੀ ਗੰਭੀਰ ,ਏ ਐਲ ਚਾਵਲਾ , ਨਰਿੰਦਰ ਮਹਿਤਾ ਵਿਵੇਕ ਭਾਰਦਵਾਜ, ਗੁਰਵਿੰਦਰ ਸਿੰਘ ਚੋਪੜਾ ਕੰਵਲਜੀਤ ਸਿੰਘ ਚਾਵਲਾ ਗੁਰਵਿੰਦਰ ਸਿੰਘ ਸੰਤ ਮੋਟਰ ਸੁਰਜੀਤ ਸਿੰਘ ਸੇਤੀਆ ਪ੍ਰੀਤਮ ਸਿੰਘ ਬੇਦੀ ਲਲਿਤ ਕੁਮਾਰ , ਜਗਦੀਪ ਸਿੰਘ ਨੰਦਾ ਅਸ਼ਵਨੀ ਸਹਿਗਲ , ਅਸੋਕ ਸਿਕਾ ਰਤਨ ਭਾਰਤੀ ,ਸੰਜੀਵ ਸਿੰਘ , ਕਮਲਜੀਤ ਸਿੰਘ ਮਾਸਟਰ ਜੀ ਕੰਵਲਜੀਤ ਸਿੰਘ ਸੁਧੀਰ ਭਸੀਨ ,ਤਰਲੋਕ ,ਗੋਤਮ ਕੁਨਾਲ ਸੁਲਜਾ ,ਹਰਜਿੰਦਰ ਸਿੰਘ ,ਕਰਨਦੀਪ ਸਿੰਘ ਗੁਰਪ੍ਰੀਤ ਸਿੰਘ ਗੋਪੀ ਭੁਪਿੰਦਰ ਚਾਵਲਾ ਅਸੋਕ ਵਰਮਾ , ਰੋਹਿਤ ਮਲਿਕ ਮਨਕੀਰਤ ਸਿੰਘ ਸਾਹਨੀ ਹਰਸੀਰਤ ਸਿੰਘ ਸਾਹਨੀ ਵੀ ਐਨ ਧਵਨ ਸੁਤੰਵਤਰ ਚਾਵਲਾ ਭੁਪਿੰਦਰ ਕਪੂਰ ਰਾਕੇਸ਼ ਥਾਪਰ ਕਰਨਲ ਜੁਗਿਦਰ ਸਿੰਘ ਧਾਰੀਵਾਲ ਮਲੂਕ ਸਿੰਘ ਹਰੀ ਸਿੰਘ ਸੁਰਿੰਦਰ ਸਿੰਘ ਅਸ਼ੋਕ ਕੁਮਾਰ ਸਰਦਾਰ ਗੁਰਚਰਨ ਸਿੰਘ ਪਰਮਿੰਦਰ ਸਿੰਘ ਸਤਪਾਲ ਤੁਲੀ ਸੁਰਿੰਦਰ ਸਿੰਘ ਸਿਧੂ ਸੁਰਿੰਦਰ ਸਿੰਘ ਜੀ ਐਸ ਚੋਪੜਾ ਐਸ ਪੀ ਤੁਲੀ ਨਿਰਮਲ ਸਿੰਘ ਗੁਰਬਖਸ਼ ਸਿੰਘ ਦੇਸ ਰਾਜ ਅਤੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਜਿਨ੍ਹਾਂ ਵਿੱਚ ਮੋਨਾ ਮਲਿਕ ਜਸਬੀਰ ਕੋਰ ਜਸਪ੍ਰੀਤ ਕੋਰ ਸੰਤੋਸ਼ ਰਾਣੀ ਹਰਸ਼ਰਨ ਕੌਰ ਸੁਮਿੱਤਰਾ ਰਾਣੀ ਮਧੂ ਦੀਪਾ ਸ਼ੈਲੀ ਨਿਰਮਲ ਹੋਰ ਇਲਾਕਾ ਨਿਵਾਸੀ ਮੋਜਦੂ ਸਨ।

09 ਦਸੰਬਰ 2024

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।