ਫਗਵਾੜਾ (ਸ਼ਿਵ ਕੋੜਾ) ਮਾਨਯੋਗ ਸ੍ਰੀਮਤੀ ਵਤਸਲਾ ਗੁਪਤਾ IPS ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਵਲੋ ਨਸ਼ਾ ਦਾ ਧੰਦਾ ਕਰਨ ਵਾਲੇ ਵਿਅਕਤੀਆ ਲਈ ਚਲਾਈ ਮੁਹਿੰਮ ਤਹਿਤ,ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਸਬ-ਡਵੀਜਨ ਫਗਵਾੜਾ ਅਤੇ ਇੰਸਪੈਕਟਰ ਗੌਰਵ ਧੀਰ 411/ਜੇਆਰ ਮੁੱਖ ਅਫਸਰ ਥਾਣਾ ਸਤਨਾਮਪੁਰਾ ਫਗਵਾੜਾ ਵਲੋ ਅੱਜ ਮਿਤੀ 30.09.2024 ਨੂੰ ਮੁਕੱਦਮਾ ਨੰਬਰ 53 ਮਿਤੀ 19.04.2024 ਅ/ਧ 18(C),21-61-85 NDPS Act,25 Arms Act ਵਾਧਾ ਜੁਰਮ 25-61-85 NDPS ਵਾਧਾ ਜੁਰਮ 27(a)NDPS ਥਾਣਾ ਸਤਨਾਮਪੁਰਾ ਫਗਵਾੜਾ ਜਿਲਾ ਕਪੂਰਥਲਾ ਵਿੱਚ ਦੋਸ਼ੀ ਰਾਮਪਾਲ ਪੁੱਤਰ ਲੇਟ ਰਮੇਸ਼ ਕੁਮਾਰ ਵਾਸੀ ਮੁਹੱਲਾ ਲਾਵਿਆ ਸਰਾਫਾ ਬਾਜਾਰ ਫਗਵਾੜਾ ਥਾਣਾ ਸਿਟੀ ਫਗਵਾੜਾ ਅਤੇ ਮੀਨਾ ਸੈਣੀ ਪਤਨੀ ਵਿਜੇ ਕੁਮਾਰ ਵਾਸੀ ਮੁਹੱਲਾ ਸ਼ਭਾਸ਼ ਨਗਰ ਗਲੀ ਨੰਬਰ 03 ਫਗਵਾੜਾ ਥਾਣਾ ਸਿਟੀ ਫਗਵਾੜਾ ਜਿਲਾ ਕਪੂਰਥਲਾ ਦੀ ਪ੍ਰਾਪਰਟੀ ,ਕਪੀਟੈਟ ਅਥਾਰਟੀ ਦਿੱਲੀ ਦੇ ਹੁਕਮ ਨੰਬਰ F.No.CA/DL/PUN/NDPS/POL/330/24-25/5041-5046 ਮਿਤੀ 13.09.2024 ਵਲੋ ਜਬਤ ਕਰਕੇ

ਫਰੀਜ ਕੀਤਾ ਗਿਆ ਸੀ ਇਹ ਪ੍ਰਾਪਰਟੀ ਖਰੀਦੀ ਅਤੇ ਵੇਚੀ ਨਹੀ ਜਾ ਸਕਦੀ ਹੋਣ ਕਰਕੇ ਦੋਸ਼ੀ ਰਾਮਪਾਲ ਅਤੇ ਮੀਨਾ ਸੈਣੀ ਦੇ ਘਰ ਨੋਟਿਸ ਲਗਾਇਆ ਗਿਆ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।