ਲਾਲਾ ਜਗਤ ਨਰਾਇਣ ਦੇ ਬਲਿਦਾਨ ਦਿਵਸ ਦੇ ਮੌਕੇ ਤੇ ਰਾਸ਼ਟਰੀ ਸੇਵਾ ਪਰਿਸ਼ਦ ਵੱਲੋਂ 45 ਵਾ ਰਾਸ਼ਨ ਵਿਤਰਿਤ ਸਮਾਰੋਹ ਸ੍ਰੀ ਪ੍ਰਵੀਨ ਕੋਹਲੀ ਪ੍ਰਧਾਨ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਜਿਸ ਵਿੱਚ 15 ਮਹਿਲਾਵਾਂ ਨੂੰ ਮਹੀਨਾਵਾਰੀ ਰਾਸ਼ਨ ਵੰਡਿਆ ਗਿਆ ਇਸ ਮੌਕੇ ਤੇ ਸਰਦਾਰ ਕੰਵਲਜੀਤ ਪਾਰਟੀਆਂ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਹੋਰਨਾਂ ਤੋਂ ਇਲਾਵਾ ਗੀਤਾ ਮੰਦਿਰ ਦੇ ਪ੍ਰਧਾਨ ਸੁਮਿਤ ਮਰਵਾਹਾ ਸ੍ਰੀ ਰਵਿੰਦਰ ਖੁਰਾਣਾ ਸ੍ਰੀ ਵਿਜੈ ਸੇਠੀ ਸਰਦਾਰ ਅੰਮ੍ਰਿਤਪਾਲ ਸਿੰਘ ਭਾਟੀਆ ਅਸ਼ਵਨੀ ਕੁਮਾਰ ਅਰੋੜਾ ਸ੍ਰੀ ਮਹਿੰਦਰ ਪਾਲ ਸ੍ਰੀ ਬਿਪਨ ਸ਼ਰਮਾ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਸੱਜਣ ਸ਼ਾਮਲ ਹੋਏ ਇਸ ਮੌਕੇ ਦੇ ਸਰਦਾਰ ਭਾਟੀਆ ਨੇ ਕਿਹਾ ਕਿ ਨਰ ਸੇਵਾ ਨਰਾਇਣ ਸੇਵਾ ਜੇ ਮਕਸਦ ਨਾਲ ਕੀਤੀ ਜਾ ਰਹੀ ਹੈ ਇਹ ਸੇਵਾ ਅਤਿ ਉੱਤਮ ਹੈ ਜਿਸਦੀ ਪ੍ਰੇਰਨਾਂ ਸ਼੍ਰੀ ਵਿਜੇ ਚੋਪੜਾ ਮੁੱਖ ਸੰਪਾਦਕ ਪੰਜਾਬ ਕੇਸਰੀ ਗਰੁੱਪ ਵੱਲੋਂ ਦਿੱਤੀ ਗਈ ਹੈ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।