ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੇ ਕਾਸਮੈਟੋਲੋਜ਼ੀ ਵਿਭਾਗ ਵੱਲ਼ੌਂ ਐਕਸੋਟਿਕ ਇੰਸਟੀਚਿਊਟ ਆਫ ਬਿਊਟੀ ਐਂਡ ਨੈਨੀ, ਜਲੰਧਰ ਦੇ ਸਹਿਯੋਗ ਨਾਲ ਇਕ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿਚ ਉਹਨਾਂ ਨੇ ਅੇੈਡਵਾਂਸ ਹੇਅਰ ਕੰਟਿੰਗ ਦੀ ਪ੍ਰਦਰਸ਼ਨੀ ਦਿੱਤੀ ਜਿਸ ਵਿਚ ਵਾਲਾਂ ਦੀ ਸੰਭਾਲ ਅਤੇ ਵਾਲਾਂ ਨੂੰ ਕੱਟਣ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਗਈ। ਮੈਡਮ ਪ੍ਰਿੰਸੀਪਲ ਡਾ. ਨਵਜੋਤ ਨੇ ਐਕਸੋਟਿਕ ਇੰਸਟੀਚਿਊਟ ਆਫ ਬਿਊਟੀ ਐਂਡ ਨੈਨੀ ਦਾ ਧੰਨਵਾਦ ਕੀਤਾਂ ਅਤੇ ਮੈਡਮ ਪਲਕਾਂ ਪ੍ਰੋਫੇੈਸਰ ਕਾਸਮੋਟੋਲੋਜ਼ੀ ਦੇ ਇਹਨਾਂ ਯਤਨਾਂ ਦੀ ਸ਼ਲਾਘਾ ਕੀਤੀ।

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।