ਜਲੰਧਰ : ਜਲੰਧਰ ਸ਼ਹਿਰ ਨਗਰ ਨਿਗਮ ਦੇ ਵਾਰਡ ਨੰਬਰ 45 ਜੋ ਕਿ ਵਿਕਾਸ ਪੱਖੋਂ ਹਮੇਸ਼ਾ ਹੀ ਸੁਰਖੀਆਂ ਵਿਚ ਰਹਿੰਦਾ ਹੈ ਅੱਜ ਵਾਰਡ ਦੇ ਇਲਾਕਾ ਬਾਗ਼ ਆਹਲੂਵਾਲੀਆ ਦੀਆਂ ਸਿਮਟ ਦੀਆਂ ਗਲੀਆਂ ਦਾ ਨਿਰਮਾਣ ਕਾਰਜ ਸਰਦਾਰ ਭਾਟੀਆ ਦੀ ਨਿਗਰਾਨੀ ਹੇਠ ਸ਼ੁਰੂ ਹੋਇਆ ਇਸ ਮੌਕੇ ਤੇ ਭਾਟੀਆ ਨੇ ਕਿਹਾ ਕਿ ਮੇਰੇ ਇਲਾਕੇ ਦਾ ਵਿਕਾਸ ਨਿਰੰਤਰ ਜਾਰੀ ਹੈ ਗਲੀਆਂ ਦੇ ਨਿਰਮਾਣ ਤੋਂ ਪਹਿਲੇ ਪਾਣੀ ਦਾ ਲੈਵਲ ਰੋਡ ਗਲੀਆਂ ਅਤੇ ਲਗਨ ਵਾਲੇ ਮਟੀਰੀਅਲ ਦੀ ਜਾਂਚ ਕੀਤੀ ਗਈ ਇਸ ਮੌਕੇ ਦੇ ਸਰਦਾਰ ਭਾਟੀਆ ਦੇ ਨਾਲ  ਚੰਦਨ ਕਪੂਰ ਤਿਲਕ ਰਾਜ ਚੱਢਾ ਸਰਦਾਰ ਨਵਨੀਤ ਸਿੰਘ ਆਸ਼ੂ ਹਰਜੋਤ ਸਿੰਘ sunny ਸੰਦੀਪ ਸਿੰਘ ਵਿੱਕੀ ਸਜੀਵ ਚੱਢਾ ਅਤੇ ਇਲਾਕੇ ਦੇ ਹੋਰ ਪਤਵੰਤੇ ਸੱਜਣ ਸ਼ਾਮਲ ਸਨ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।