ਤਹਿ ਫਿਲੌਰ ਜ਼ਿਲ੍ਹਾ ਜਲੰਧਰ ਪੰਜਾਬ ਦਾ ਰਹਿਣ ਵਾਲਾ ਹਾਂ।ਮੈਂ ਦਰਿਆ ਤੇ ਮਜਦੂਰੀ ਦਾ ਕੰਮ ਕਰਦਾ ਹਾਂ।ਸੁਰਿੰਦਰ ਕੁਮਾਰ ਡਾਬਰ ਐਕਸ ਐਮ.ਸੀ.,ਮਨੀ ਲਾਲ ,ਬੰਟੀ ਅਤੇ ਰਣਜੀਤ ਮਸੀਹ ਆਪਸ ਵਿੱਚ ਹਮ ਸਲਾਹ ਹੋਕੇ ਮੌਜੂਦਾ ਸਰਕਾਰ ਦੀ ਮਿਲੀ ਭੁਗਤ ਨਾਲ ਮੈਨੂੰ ਅਤੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਨੀਅਤ ਨਾਲ ਮੇਰੇ ਖਿਲਾਫ ਝੂਠੀਆਂ ਦਰਖਾਸਤਾਂ ਦੇ ਰਹੇ ਹਨ।ਇਸਤੋਂ ਪਹਿਲਾਂ ਵੀ ਉਪਰੋਕਤਾਂ ਨੇ ਮੌਜੂਦਾ ਸਰਕਾਰ ਮਿਲ ਕੇ ਮੇਰੇ ਉਪਰ ਝੂਠੇ ਮੁਕੱਦਮੇ ਦਰਜ ਕਰਵਾਏ ਹਨ।ਸ਼ਹਿਰ ਵਿੱਚ ਕੋਈ ਵੀ ਲੜਾਈ ਝਗੜਾ ਹੁੰਦਾ ਹੈ ਤਾਂ ਉਪਰੋਕਤ ਚਾਰੇ ਵਿਆਕਤੀ ਮਿਲੀ ਭੁਗਤ ਨਾਲ ਮੇਰਾ ਨਾਮ ਲੜਾਈ ਝਗੜਾ ਵਿੱਚ ਰੱਖ ਕੇ ਮੈਨੂੰ ਫਸਾ ਦਿੰਦੇ ਹਨ।ਇਹਨਾਂ ਚਾਰਾਂ ਵਿਆਕਤੀਆਂ ਅਤੇ ਮੌਜੂਦਾ ਸਰਕਾਰ ਦੇ ਕਹਿਣ ਤੇ ਪੁਲਿਸ ਪਸ਼ਾਸ਼ਨ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਬਿਨਾਂ ਵਜ੍ਹਾ ਤੰਗ ਪਰੇਸ਼ਾਨ ਕਰ ਰਹੇ ਹਨ।ਮੈਨੂੰ ਅਤੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਉਪਰੋਕਤ ਚਾਰਾਂ ਵਿਆਕਤੀਆਂ ਸੁਰਿੰਦਰ ਕੁਮਾਰ ਡਾਬਰ ਐਕਸ ਐਮ.ਸੀ.,ਮਨੀ ਲਾਲ,ਬੰਟੀ ਅਤੇ ਰਣਜੀਤ ਮਸੀਹ ਅਤੇ ਪੁਲਿਸ ਪ੍ਰਸ਼ਾਸਨ ਤੋਂ ਆਪਣੀ ਜਾਨ ਅਤੇ ਮਾਲ ਦਾ ਖਤਰਾ ਹੈ। ਅਗਰ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਕਿਸੇ ਵੀ ਪ੍ਰਕਾਰ ਦਾ ਜਾਨੀ ਮਾਲੀ ਨੁਕਸਾਨ ਘਰ ਵਿੱਚ ਰਾਹੇ ਵਗਾਹੇ ਰਾਤ ਬਰਾਤੇ, ਹਨੇਰੇ ਸਨੇਰੇ ਹੁੰਦਾ ਹੈ ਤਾਂ ਉਸਦੇ ਜਿੰਮੇਵਾਰ ਉਪਰੋਕਤ ਚਾਰੇ ਵਿਆਕਤੀ ਹੋਣਗੇ।ਮੈਨੂੰ ਅਤੇ ਮੇਰੇ ਪਰਿਵਾਰ ਨੂੰ ਇਹ ਡਰ ਬਣਿਆ ਹੈ ਕਿ ਉਪਰੋਕਤ ਵਿਆਕਤੀ ਮਿਲੀ ਭੁਗਤ ਨਾਲ ਮੇਰੇ ਉਪਰ ਕੋਈ ਨਾ ਕੋਈ ਝੂਠਾ ਮੁਕੱਦਮਾ ਦਰਜ ਕਰਵਾ ਸਕਦੇ ਨ।ਮੇਰੀ ਬੇਨਤੀ ਹੈ ਕਿ ਉਪਰੌਕਤ ਸੁਰਿੰਦਰ ਕੁਮਾਰ ਡਾਬਰ ਐਕਸ ਐਮ.ਸੀ.,ਮਨੀ ਲਾਲ,ਬੰਟੀ ਅਤੇ ਣਜੀਤ ਮਸੀਹ ਦੇ ਖਿਲਾਫ ਤੁਰੰਤ ਬਣਦੀ ਕਾਨੂੰਨੀ ਕਾਰਵਾਈ ਕਰਕੇ ਮੈਨੂੰ ਇਨਸਾਫ ਦਿਲਵਾਇਆ ਵੇ।ਮਿਤੀ 14-10-2024 VIDAY
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।