ਫਗਵਾੜਾ (ਸ਼ਿਵ ਕੋੜਾ): ਸੀ੍ ਸੀ੍ 1008 ਸਵਾਮੀ ਰਾਮਪੁਰੀ ਜੀ ਮਹਾਰਾਜ ਦੀ ਪੁੰਨ ਤਿਥੀ 27 ਮਈ ਨੂੰ ਬੋਡੀ ਮੰਦਰ, ਪਿੰਡ ਬੱਸੀ ਕਲਾਂ,ਚੱਬੇਵਾਲ, ਜਿਲ੍ਹਾ ਹੁਸ਼ਿਆਰਪੁਰ ਵਿਖੇ ਮਨਾਈ ਜਾ ਰਹੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਭਗਤ ਡਾਕਟਰ ਕੁਲਦੀਪ ਰਾਏ ਚੱਢਾ (ਜੋ ਕਿ ਅੱਜ ਕੱਲ੍ਹ ਦਿੱਲੀ ਹਨ) ਨੇ ਮੋਬਾਇਲ ਫੋਨ ਤੇ ਗੱਲ ਕਰਦੇ ਹੋਏ ਸਾਡੇ ਪੱਤਰਕਾਰ ਸ਼ਿਵ ਕੋੜਾ ਨੂੰ ਦੱਸਿਆ ਕਿ ਮਹਾਂਰਾਜ ਜੀ ਆਖਰੀ ਸਮੇਂ ਸਾਡੇ ਹਸਪਤਾਲ ਵਿਚ ਸਨ। ਅਜ ਉਨ੍ਹਾਂ ਦੇ ਭਗਤ ਦੇਸ਼ ਵਿਦੇਸ਼ਾਂ ਵਿਚ ਬੈਠੇ ਹਨ ਯਾਦ ਰਹੇ ਮਹਾਰਾਜ ਜੀ ਨੇ ਕਈ ਬਾਰ ਨੋ ਮਹੀਨੇ ਪਾਠ (ਛਿਲੇ) ਤੇ ਬੈਠ ਕੇ ਅਨੇਕਾਂ ਚਮਤਕਾਰ ਦਿਖਾਏ। 27 ਮਈ ਨੂੰ ਵਿਸ਼ਾਲ ਭੰਡਾਰਾ ਲਾਇਆ ਜਾਂਦਾ ਹੈ। ਇਸ ਮੌਕੇ ਤੇ ਹਜ਼ਾਰਾਂ ਹੀ ਸਾਧੂ ਮਹਾਤਮਾ ਆਉਂਦੇ ਹਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।