ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਭਾਟੀਆ ਨੇ ਆਪਣੇ ਸਾਥੀਆਂ ਸਮੇਤ ਨਗਰ ਨਿਗਮ ਦੇ ਮੇਅਰ ਵਨੀਤ ਧੀਰ ਸੀਨੀਅਰ ਡਿਪਟੀ ਮੇਅਰ ਬਲਵੀਰ ਸਿੰਘ ਢਿੱਲੋ ਅਤੇ ਡਿਪਟੀ ਮੇਅਰ ਮਲਕੀਤ ਸਿੰਘ ਦਾ ਕੀਤਾ ਸਨਮਾਨ… ਆਪਣੇ ਇਲਾਕੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਨਗਰ ਨਿਗਮ ਨਾਲ ਸੰਪਰਕ ਜਾਰੀ ਰੱਖਾਂਗਾ … ਭਾਟੀਆ
ਨਗਰ ਨਿਗਮ ਦੀ ਨਵੀਂ ਬਣੀ ਟੀਮ ਮੇਅਰ ਸ੍ਰੀ ਵਨੀਤ ਧੀਰ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਢਿੱਲੋ ਅਤੇ ਡਿਪਟੀ ਮੇਅਰ ਮਲਕੀਤ ਸਿੰਘ ਦਾ ਸਨਮਾਨ ਅੱਜ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਵੱਲੋਂ ਆਪਣੇ ਸਾਥੀਆਂ ਸਮੇਤ ਕੀਤਾ ਗਿਆ ਇਸ ਮੌਕੇ ਤੇ ਮੈਡਮ ਰਾਜਵਿੰਦਰ ਕੌਰ ਥਿਆੜਾ ਜਨਰਲ ਸਕੱਤਰ ਆਮ ਆਦਮੀ ਪਾਰਟੀ ਪੰਜਾਬ ਵੀ ਮੌਜੂਦ ਰਹੇ ਸਰਦਾਰ ਭਾਟੀਆ ਨੇ ਆਪਣੀ ਟੀਮ ਦੇ ਨਾਲ ਸ਼੍ਰੀ ਵਨੀਤ ਧੀਰ ਬਲਬੀਰ ਸਿੰਘ ਢਿੱਲੋ ਅਤੇ ਮਲਕੀਤ ਸਿੰਘ ਦਾ ਮੂੰਹ ਮਿੱਠਾ ਕਰਵਾਇਆ ਅਤੇ ਬੁੱਕੇ ਦੇ ਕੇ ਸਨਮਾਨਿਤ ਵੀ ਕੀਤਾ ਇਸ ਮੌਕੇ ਤੇ ਕਮਲਜੀਤ ਭਾਟੀਆ ਦੇ ਨਾਲ ਸਰਦਾਰ ਅੰਮ੍ਰਿਤ ਪਾਲ ਸਿੰਘ ਭਾਟੀਆ ਬਲਵਿੰਦਰ ਸਿੰਘ ਗਰੀਨਲੈਂਡ ਸ਼੍ਰੀ ਅਸ਼ਵਨੀ ਕੁਮਾਰ ਸ਼੍ਰੀ ਸਲਿਲ ਘਈ ਜਸਬੀਰ ਸਿੰਘ ਲਖਵਿੰਦਰ ਸਿੰਘ ਗੁਲਾਟੀ ਮਹਿੰਦਰ ਪਾਲ ਨਿੱਕਾ ਨਰਿੰਦਰ ਸਿੰਘ ਚੀਮਾ ਜਤਿੰਦਰ ਬੰਸਲ ਅਸ਼ਨੀ ਕੁਮਾਰ ਅਰੋੜਾ ਮਨਪ੍ਰੀਤ ਸਿੰਘ ਦਰਸ਼ਨ ਸਿੰਘ ਗੁਲਾਟੀ ਭੁਪਿੰਦਰ ਸਿੰਘ ਲੱਕੀ ਮਨਿੰਦਰ ਸਿੰਘ ਭਾਟੀਆ ਅਮਰਜੀਤ ਸਿੰਘ ਭਾਟੀਆ ਸ੍ਰੀ ਰਵਨੀਕ ਰੋਹੇਵਾਲ ਅਤੇ ਹੋਰ ਸਾਥੀ ਮੌਜੂਦ ਰਹੇ। ਇਸ ਮੌਕੇ ਤੇ ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਕਿਹਾ ਕਿ ਮੈਂ ਆਪਣੇ ਵਾਰਡ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਨਗਰ ਨਿਗਮ ਦੇ ਮੇਅਰ ਅਤੇ ਅਫਸਰਾਂ ਨਾਲ ਤਾਲਮੇਲ ਬਣਾ ਕੇ ਰੱਖਾਂਗਾ ਅਤੇ ਇਲਾਕੇ ਦੀ ਹਰ ਸਮੱਸਿਆ ਨੂੰ ਦੂਰ ਕਰਨ ਵਿੱਚ ਪਹਿਲ ਕਦਮੀ ਕਰਾਂਗਾ
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।