ਅਜ 14.8.24.ਅਜਾਦੀ ਦਿਵਸ ਨੂੰ ਜਾਦ ਕਰਦਿਆ ਪਿੰਡ ਰਕਬਾ ਵਿਖ਼ੇ 1947 ਦੇ ਵਟਬਾਰੇ ਵਿਚ ਅਤੇ ਵਟਬਾਰੇ ਤੋਂ ਬਾਅਦ ਹੋਏ ਕੌਮੀ ਅਮਰ ਸ਼ਹੀਦਾਂ ਨੂੰ ਜਾਦ ਕਰਦਿਆ ਆਗਾਨਬਾਰੀ ਨੋ 220 ਵਿਚ ਮੈਦਮ ਰਾਜਿੰਦਰਾ ਬਤੀ ,ਤੇ ਮੋਨਿਕਾ ਸ਼ਰਮਾ,ਨੇ ਹਾਜਰ ਲੋਕਾਂ ਨਾਂਲ ਸਰਦਾਜਲੀ ਦਿਤੀ ਇਸ ਮੌਕੇ ਕਮਲਜੀਤ ਕੌਰ. ਪਰਮਜੀਤ ਕੌਰ. ਚਰਨਜੀਤ ਕੌਰ. ਕਰਮਜੀਤ ਕੌਰ. ਹਰਜਿੰਦਰ ਕੌਰ. ਗੁਰਦੇਵ singh. ਪਰਮਜੀਤ ਕੌਰ. ਕਿਰਨਦੀਪ ਕੌਰ. ਜਸਪ੍ਰੀਤ ਕੌਰ. ਅਮਰਜੀਤ ਤੇ ਸਰਬਜੀਤ ਕੌਰ.ਸਮੇਤ ਚਿਲਡਰਨਸ ਨਾਲ ਰਾਸ਼ਟਰੀ ਫਲੇਗ ਰਾਹੀ ਜਾਦ ਕਰਦਿਆ ਜਗਜੀਵਨ singh ਰਕਬਾ. ਚੇਅਰਮੈਨ ਜੀਵਨ ਆਜ਼ਾਦ ਹਿਲਪੀ ਟਰੱਸਟ ਵਲੋਂ ਸ਼ਹੀਦਾਂ ਦੇ ਜੀਵਨ ਬਾਰੇ ਵਿਸਥਾਰਤ ਜਾਣਕਾਰੀ ਦਿਤੀ ਗਈ l

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।