
ਰਾਜਾਸਾਂਸੀ, 12 ਮਈ – ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡਾ ਰਾਜਾਸਾਂਸੀ ਨੂੰ ਮੁੜ ਦੁਬਾਰਾ ਅੱਜ ਬਲੈਕ ਆਊਟ ਕਰ ਦਿੱਤਾ ਗਿਆ ਹੈ ਅਤੇ ਦਿੱਲੀ ਤੋਂ ਅੰਮ੍ਰਿਤਸਰ ਪੁੱਜਣ ਵਾਲੀ ਉਡਾਣ ਨੂੰ ਬਠਿੰਡਾ ਤੋਂ ਵਾਪਸ ਦਿੱਲੀ ਨੂੰ ਮੋੜ ਦਿੱਤਾ ਗਿਆ ਹੈ । ਵੇਰਕਾ ,ਕਸਬਾ ਚੋਗਾਵਾਂ ਛੇਹਰਟਾ ,ਰਮਦਾਸ ਤੇ ਆਸਪਾਸ ਇਲਾਕਿਆ ਵਿਚ ਬਲੈਕ ਆਊਟ|ਸੀਸ ਫਾਇਰ ਦੇ ਵਿੱਚ ਫਿਰ ਤੋਂ ਸੀਮਾਵਤੀ ਇਲਾਕਿਆਂ ਦੇ ਵਿੱਚ ਹੋਇਆ ਬਲੈਕ ਆਊਟ| ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਬਿਆਨ ਜਾਰੀ ਕਰ ਕਰਦੇ ਹੋਏ ਕਿਹਾ ਕਿ ਤੁਹਾਨੂੰ ਸਾਇਰਸ ਸੁਣਾਈ ਦੇਗਾ ਪਰ ਘਬਰਾਉਣ ਦੀ ਕੋਈ ਲੋੜ ਨਹੀਂ ਆਪਣੀ ਲਾਈਟਾਂ ਬੰਦਰ ਕਰੋ ਤੇ ਸ਼ਾਂਤ ਰਹੋ ਕਰਨ ਲਈ ਤਿਆਰ ਹੋ ਗਈ ਕਿ ਅਸੀਂ ਤੁਹਾਨੂੰ ਸੁਚੇਤ ਕਰਾਂਗੇ ਬਿਲਕੁਲ ਵੀ ਘਬਰਾਨਾ ਨਹੀਂ| ਹੁਣ ਇਹ ਖਬਰ ਮਿਲੀ ਹੈ ਕਿ ਸੁਰਨਸੀ ਦੇ ਕੋਲ ਵੀ ਡਰੋਨ ਮੂਮੈਂਟ ਹੋਈ ਹੈ ਅਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਇਹ ਹਿਮਾਂਸ਼ੂ ਅਗਰਵਾਲ ਨੇ ਉੱਚ ਅਧਿਕਾਰੀਆਂ ਤੇ ਫੌਜੀ ਅਫਸਰਾਂ ਨਾਲ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਬਲੈਕ ਆਊਟ ਵਾਲੀ ਗੱਲ ਨਹੀਂ ਹੈ ਲੇਕਿਨ ਇਤਿਹਾਸਿਕ ਤੌਰ ਤੇ ਸਾਰੇ ਪ੍ਰਬੰਧ ਕੀਤੇ ਗਏ ਹਨ| ਮਿਲੇ ਸੂਤਰਾਂ ਤੋਂ ਅਨੁਸਾਰ ਜੰਮੂ ਕਸ਼ਮੀਰ ਦੇ ਸਾਂਭਾ ਸੈਕਟਰ ਦੇ ਵਿੱਚ ਹੁਣੀ ਇੱਕ ਡਰੋਨ ਨੂੰ ਗਿਰਾ ਦਿੱਤਾ ਗਿਆ ਹੈ | ਹੁਣੀ ਪਤਾ ਲੱਗਾ ਹੈ ਕਿ ਪੰਜਾਬ ਦੇ ਮੁਖੇਰੀਆਂ ਤੇ ਦਸੁਆ ਤੇ ਬਲੈਕ ਆਊਟ ਕਰ ਦਿੱਤਾ ਗਿਆ ਹੈ ਤੇ ਦੂਜੇ ਪਾਸੇ ਉੱਚੀ ਬੱਸੀ ਦੇ ਕੋਲ ਇੱਕ ਡਰੋਨ ਨੂੰ ਉੱਤੇ ਹੀ ਖਤਮ ਕਰ ਦਿੱਤਾ ਤੇ ਇੱਕ ਬਲਾਸਟ ਹੋਇਆ ਹੈ|