
ਅੱਜ ਕਾਂਗਰਸ ਭਵਨ ਵਿਖੇ ਸ਼ਹੀਦ ਸ਼੍ਰੀਮਤੀ ਇੰਦਰਾ ਗਾਂਧੀ ਜੀ ਦੇ ਜਨਮ ਦਿਵਸ ਦੇ ਮੌਕੇ ਤੇ ਕਾਂਗਰਸੀ ਆਗੂਆਂ ਵਲੋ ਸ਼ਰਧਾ ਦੇ ਫੁੱਲ ਭੇਂਟ ਕੀਤੇ । ਇਸ ਮੌਕੇ ਤੇ ਕਾਂਗਰਸੀ ਆਗੂਆਂ ਨੇ ਸ਼ਹੀਦ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਯਾਦ ਕੀਤਾ । ਇਸ ਮੌਕੇ ਤੇ ਰਜਿੰਦਰ ਬੇਰੀ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਸ਼ਹਿਰੀ, ਸ਼੍ਰੀਮਤੀ ਸੁਰਿੰਦਰ ਕੋਰ ਹਲਕਾ ਇੰਚਾਰਜ ਜਲੰਧਰ ਵੈਸਟ , ਪਵਨ ਕੁਮਾਰ ਸੀਨੀਅਰ ਉਪ ਪ੍ਰਧਾਨ, ਕੰਚਨ ਠਾਕੁਰ ਪ੍ਰਧਾਨ ਮਹਿਲਾ ਕਾਂਗਰਸ, ਸੁਦੇਸ਼ ਭਗਤ, ਪ੍ਰਭਦਿਆਲ ਭਗਤ, ਬਚਨ ਲਾਲ, ਅਸ਼ਵਨੀ ਸੋਂਧੀ, ਅਮਿਤ ਮੱਟੂ, ਯਸ਼ ਪਾਲ ਸਫਰੀ, ਰਵੀ ਬੱਗਾ, ਨਵਦੀਪ ਜਰੇਵਾਲ, ਬਲਬੀਰ ਅੰਗੁਰਾਲ, ਨਿਸ਼ਾਂਤ ਘਈ, ਅਰੁਣ ਰਤਨ, ਮੁਨੀਸ਼ ਪਾਹਵਾ, ਕੀਮਤੀ ਸੈਣੀ , ਲਛਮਣ ਮਹੇ , ਦੀਪਕ ਟੇਲਾ, ਯਸ਼ ਪਾਲ, ਡਾ ਸ਼ਿਵ ਦਿਆਲ ਮਾਲੀ, ਅਸ਼ਵਿਨ ਭੱਲਾ, ਰਣਦੀਪ ਲੱਕੀ ਸੰਧੂ, ਗੁਰਸਹਿਜ ਗਿੱਲ, ਡਾ ਸ਼ਸ਼ੀ ਕਾਂਤ, ਸੁਰਜੀਤ ਕੌਰ, ਮਨਦੀਪ ਕੌਰ , ਅਮਨਦੀਪ ਕੌਰ, ਚੰਦਰ ਕਾਂਤਾ, ਪਲਵੀ , ਨੀਤੂ, ਜੋਤੀ ਵਰਮਾ, ਬਬਲੀ ਬਰਾੜ ਮੌਜੂਦ ਸਨ
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।