ਅੱਜ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਅਤੇ ਦਿਹਾਤੀ ਵਲੋ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਦੇ ਮੌਕੇ ਤੇ ਡਾ ਬੀ ਆਰ ਅੰਬੇਡਕਰ ਚੌਂਕ ਵਿਖੇ ਸਥਿਤ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਤੇ ਫੁੱਲ ਮਲਾਵਾਂ ਭੇਂਟ ਕੀਤੀਆ । ਇਸ ਮੌਕੇ ਤੇ ਜ਼ਿਲਾ ਕਾਂਗਰਸ ਕਮੇਟੀ ਦੇ ਦਿਹਾਤੀ ਦੇ ਪ੍ਰਧਾਨ ਅਤੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਪਰਗਟ ਸਿੰਘ ਸਾਬਕਾ ਮੰਤਰੀ, ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਵਿਧਾਇਕ , ਸੁਖਵਿੰਦਰ ਸਿੰਘ ਕੋਟਲੀ ਵਿਧਾਇਕ ਆਦਮਪੁਰ, ਸ਼੍ਰੀਮਤੀ ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ, ਰਾਜਿੰਦਰ ਸਿੰਘ ਹਲਕਾ ਇੰਚਾਰਜ ਕਰਤਾਰਪੁਰ, ਨਵਜੋਤ ਸਿੰਘ ਦਾਹੀਆ ਹਲਕਾ ਇੰਚਾਰਜ ਨਕੋਦਰ, ਪਵਨ ਕੁਮਾਰ, ਮਨੋਜ ਕੁਮਾਰ ਮਨੂੰ ਵਾੜਿੰਗ, ਡਾ ਜਸਲੀਨ ਸੇਠੀ, ਵਿਜੇ ਕੁਮਾਰ ਦਕੋਹਾ, ਮਨਦੀਪ ਜੱਸਲ, ਪ੍ਰੇਮ ਨਾਥ ਦਕੋਹਾ, ਰਾਜੇਸ਼ ਜਿੰਦਲ, ਹਰਮੀਤ ਸਿੰਘ, ਰਸ਼ਪਾਲ ਜੱਖੂ, ਨਰੇਸ਼ ਵਰਮਾ, ਸੁਦੇਸ਼ ਭਗਤ, ਮਨਮੋਹਨ ਬਿੱਲਾ, ਜਗਜੀਤ ਜੀਤਾ, ਨਿਸ਼ਾਂਤ ਘਈ, ਭਗਤ ਬਿਸ਼ਨ ਦਾਸ, ਬਲਰਾਜ ਠਾਕੁਰ, ਗੁਰਨਾਮ ਸਿੰਘ ਮੁਲਤਾਨੀ, ਦੀਨਾ ਨਾਥ, ਮੱਖਣ ਸਿੰਘ, ਸਤਪਾਲ ਮਿੱਕਾ, ਵਿਨੋਦ ਕੌਲ, ਵਿਕਰਮ ਸ਼ਰਮਾ, ਮੁਨੀਸ਼ ਪਾਹਵਾ, ਕਰਨ ਵਰਮਾ, ਨਵਦੀਪ ਜਰੇਵਾਲ, ਬ੍ਰਹਮ ਦੇਵ ਸਹੋਤਾ, ਵਿਕਾਸ ਸੰਗਰ, ਰਵੀ ਬੱਗਾ, ਲੱਕੀ ਮੱਕੜ, ਨਿਰਮਲ ਕੁਮਾਰ, ਅਸਵਨੀ ਜੰਗਰਾਲ, ਬਲਬੀਰ ਅੰਗੁਰਾਲ, ਸੰਜੀਵ ਦੁਆ , ਵਿੱਕੀ ਕੈਂਥ, ਅਖਿਲ ਸੂਰੀ, ਯਸ਼ ਪਾਲ ਸਫਰੀ, ਚੰਦਰ ਕਾਂਤਾ, ਬੋਬੀ, ਵਰਿੰਦਰ ਕਾਲੀ, ਬਚਨ ਲਾਲ , ਜਗਮੋਹਨ ਸਿੰਘ ਛਾਬੜਾ, ਐਡਵੋਕੇਟ ਮਧੂ ਰਚਨਾ, ਸੂਰਜ ਪ੍ਰਕਾਸ਼ ਲਾਡੀ, ਹਰੀ ਪਾਲ ਸੋਂਧੀ, ਰਾਜਨ ਸ਼ਾਰਦਾ, ਰਾਕੇਸ਼ ਕੁਮਾਰ, ਕਿਸ਼ਨ ਲਾਲ ਮੱਟੂ, ਆਲਮ, ਅਸ਼ੋਕ ਖੰਨਾ, ਅਸ਼ੋਕ ਹੰਸ, ਮੌਜੂਦ ਸਨ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।