

ਸ. ਤੇਜਿੰਦਰ ਸਿੰਘ ਜਿਲਾ ਪ੍ਰਧਾਨ ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਜਲੰਧਰ ਨੇ ਚੁਣੇ ਗਏ ਆਗੂਆਂ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕੇ ਉਮੀਦ ਕਰਦਾ ਕੇ ਚੁਣੇ ਗਏ ਸਾਰੇ ਆਗੂ ਸਾਹਿਬਾਨ ਮੁਲਾਜ਼ਮਾਂ ਦੀਆਂ ਮੰਗਾਂ/ਮੁਸ਼ਕਿਲਾਂ ਵਿੱਚ ਉਲੀਕੇ ਗਏ ਸੰਘਰਸ਼ਾਂ ਵਿੱਚ ਪੂਰਨ ਸਹਿਯੋਗ ਦੇਣਗੇ।
UDAY DARPAN : ( दर्पण ख़बरों का )