ਅੱਜ ਬੀਜੇਪੀ ਪੰਜਾਬ ਦਾ ਇਕ ਵਫਦ ਸਟੇਟ ਇਲੈਕਸ਼ਨ ਕਮਿਸ਼ਨਰ ਰਾਜ ਕਮਲ ਚੌਧਰੀ ਨੂੰ ਮਿਲਿਆ ਤੇ ਬੀਜੇਪੀ ਉਮੀਦਵਾਰਾਂ ਦੇ ਬਿਨਾ ਵਜ੍ਹਾ ਅਤੇ ਬਿਨਾਂ ਕਾਰਨਾਂ ਤੋਂ ਨਾਮੀਨੇਸ਼ਨ ਫਾਰਮ ਰਿਜੈਕਟ ਕਰਨ ਵਾਰੇ ਦਸਿਆ।
ਇਲੈਕਸ਼ਨ ਕਮਿਸ਼ਨਰ ਪੰਜਾਬ ਨੇ ਵਫ਼ਦ ਨੂੰ ਇਸ ਉਪਰ ਉਚਿਤ ਫੈਸਲਾ ਲੈਣ ਲਈ ਭਰੋਸਾ ਦਿਲਵਾਇਆ।
ਵਫ਼ਦ ਵਿੱਚ ਸੀਨੀਅਰ ਭਾਜਪਾ ਨੇਤਾ
ਸ੍ਰੀ ਐਸ ਆਰ ਲੱਧੜ ਸਾਬਕਾ ਆਈ ਏ ਐੱਸ , ਜਾਸਮੀਨ ਸੰਧਾਵਾਲੀਆ, ਐਨ ਕੇ ਵਰਮਾ ਅਤੇ ਗੋਲਡੀ ਸਮੇਤ ਕਈ ਸੀਨੀਅਰ ਆਗੂ ਮੌਜੂਦ ਸਨ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ੍ਰੀ ਲੱਧੜ ਨੇ ਕਿਹਾ ਕਿ ਸ਼ਰੇਆਮ ਧੱਕੇਸ਼ਾਹੀ ਨਾਲ ਲੋਕਾਂ ਵਿੱਚ ਸਰਕਾਰ ਦਾ ਅਕਸ ਤਾਂ ਖਰਾਬ ਹੁੰਦਾ ਹੀ ਹੈ ਲੋਕਤੰਤਰ ਦੀਆਂ ਜੜਾਂ ਵੀ ਖੋਖਲੀਆਂ ਹੁੰਦੀਆਂ ਹਨ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।