ਅੱਜ ਵਾਰਡ ਨੰਬਰ 45 ਦੇ ਇਲਾਕਾ 120 ਫੁੱਟੀ ਰੋਡ ਅਤੇ ਇਸ ਦੇ ਆਸ ਪਾਸ ਦੀਆਂ ਕਲੋਨੀਆਂ ਵਿੱਚ ਵੱਡੇ ਪੱਧਰ ਤੇ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਗਈ ਜਿਸ ਵਿਚ ਨਗਰ ਨਿਗਮ ਦੇ ਹੈਲਥ ਅਫ਼ਸਰ ਡਾਕਟਰ  ਕ੍ਰਿਸ਼ਨਾ ਚੀਫ਼ ਸੈਨੇਟਰੀ ਇੰਸਪੈਕਟਰ ਡਾਕਟਰ 5੦ ਇੰਸਪੈਕਟਰ ਅਜੀਤ ਸਿੰਘ ਸੁਪਰਵਾਇਜ਼ਰ ਸੇਵਕ ਰਾਮ ਤੋਂ ਇਲਾਵਾ ਨਗਰ ਨਿਗਮ ਦਾ ਸਟਾਫ ਅਤੇ ਸਵੀਪਿੰਗ ਮਸ਼ੀਨ ਟਰਾਲੀਆਂ ਅਤੇ ਹੋਰ ਮਸ਼ੀਨਰੀ ਸ਼ਾਮਲ ਹੋਏ। ਇਹਨਾਂ ਦੇਵੱਡੇ ਪੱਧਰ ਤੇ ਮੇਰੀ ਅਤੇ ਮੇਰੀ ਧਰਮ ਪਤਨੀ ਜਸਪਾਲ ਕੌਰ ਭਾਟੀਆ ਇਲਾਕਾ ਕੌਂਸਲਰ ਦੀ ਅਗਵਾਈ ਵਿਚ ਸਫਾਈ ਅਭਿਆਨ ਸ਼ੁਰੂ ਕੀਤਾ ਇਹ ਅਭਿਆਨ ਲਗਾਤਾਰ ਤਿੰਨ ਦਿਨ ਜਾਰੀ ਰਹੇਗਾ ਕਮਲਜੀਤ ਭਾਟੀਆਸਾਬਕਾ ਸੀਨੀਅਰ ਡਿਪਟੀ ਮੇਅਰ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।