ਉਪਕਾਰ ਦਸਹਿਰਾ ਕਲੱਬ ਅਦਰਸ਼ ਨਗਰ ਵੱਲੋਂ 42 ਵਾਂ ਦੁਸ਼ਹਿਰਾ ਅਦਰਸ਼ ਨਗਰ ਚੌਪਟ ਵਿਖੇ ਲਗਾਇਆ ਜਾਵੇਗਾ ਜਿਸਦੀ ਝਾਕੀਆਂ ਬਾਬਾ ਬਾਲਕ ਨਾਥ ਮੰਦਰ ਬਸਤੀ-ਗੁਜ਼ਾਂ ਤੋਂ  ਚੇਤਨ ਛਿਬੜ ਦੀ ਅਗਵਾਈ ਵਿਚ ਨਿਕਲਣਗੀਆਂ ਜਿਸ ਵਿੱਚ ਮੁੱਖ ਮਹਿਮਾਨ  ਵਿਜੇ ਚੋਪੜਾ  ਮਨੋਰੰਜਨ ਕਾਲੀਆ ਸਰਦਾਰ ਕਮਲਜੀਤ ਸਿੰਘ ਭਾਟੀਆ  ਮਤੀ ਜਸਪਾਲ ਕੌਰ ਭਾਟੀਆ ਹੋਣਗੇ …… ਅੱਜ ਦੀ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸੁਮਿਤ ਮਰਵਾਹਾ ਪ੍ਰਧਾਨ ਦਸਹਿਰਾ ਕਲੱਬ ਸ੍ਰੀਕਾਂਤ ਕਰੀਰ ਰਜਨੀਸ਼ ਧੁਸਾ ਸੁਰੇਸ਼ ਸੇਠ ਸ੍ਰੀਮਤੀ ਭੋਲਾ ਸ਼ਰਮਾ ਸ੍ਰੀਮਤੀ ਰਾਜ ਉੱਪਲ ਸ੍ਰ ਵਰਿੰਦਰ ਅਰੋੜਾ ਦੀਪਕ ਜੋੜਾ ਅਨੂ ਵਰਮਾ  ਰਜਤ ਸ਼ਾਹ ਰਘੂ ਛਿੱਬਰ ਸ੍ਰੀਮਤੀ ਵੀਨਾ ਜੋਸ਼ੀ ਅਜੇ ਸ਼ਰਮਾ  ਰਿੱਕੀ ਉੱਪਲ ਵਿਮਲ ਕੁਮਾਰ ਸਿੱਪੀ ਘਾਈ ਮਤੀ ਮੋਨਾ ਚਿੱਬੜ ਪਰਵੀਨ ਛਿੱਬਰ ਆਸ਼ਾ ਰਾਣੀ  ਰਾਜਨ ਘਾਈ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸੱਜਣ ਸ਼ਾਮਲ ਹੋਏ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।