ਜਲੰਧਰ :ਹੰਸ ਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ ਦੀ ਬੈਚਲਰ ਆਫ਼ ਫਾਈਨ
ਆਰਟਸ (ਸਮੈਸਟਰ-4) ਦੀ ਵਿਦਿਆਰਥਣ ਨੇ ਯੂਨੀਵਰਸਿਟੀ ਵਿੱਚ ਪੁਜ਼ੀਸ਼ਨ
ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਜਸਨੀਤ ਧੰਜਲ ਨੇ 570/600
ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ। ਪਿ੍ੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ
ਸਰੀਨ ਨੇ ਇਸ ਪ੍ਰਾਪਤੀ ਲਈ ਡਾ. ਨੀਰੂ ਭਾਰਤੀ ਸ਼ਰਮਾ ਫਾਈਨ ਆਰਟਸ ਵਿਭਾਗ
ਦੀ ਮੁਖੀ, ਫੈਕਲਟੀ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ[ ਇਸ ਮੌਕੇ ਡਾ.X
ਸ਼ੈਲੇਂਦਰ ਕੁਮਾਰ, ਸ਼੍ਰੀਮਤੀ ਨੈਨਾ ਸ਼ਰਮਾ, ਸ਼੍ਰੀਮਤੀ ਭਾਵਨਾ ਵੀ ਹਾਜ਼ਰ ਸਨ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।