ਜਲੰਧਰ 4 ਦਿਸਬਰ ਗੀਤ ਬਲੋਕ ਨਾਲ ਆਪਣੀ ਵੱਖਰੀ ਪੱਛਾਣ ਬਣਾਉਣ ਵਾਲੇ ਗਾਇਕ ਪੱਪੂ ਜੋਗਰ ਦਾ ਨਵਾਂ ਡਿਊਟ ਸਿੰਗਲ ਟਰੈਕ ਜਵਾਈ ਜੋ ਕਿ 5 ਸਤੰਬਰ ਰਿਲੀਜ਼ ਕੀਤਾ ਜਾ ਰਿਹਾ ਹੈ ਜਿਸ ਦਾ ਪੋਸਟਰ ਕਮੇਡੀ ਭੋਟੂ ਸਾਹ, ਗਾਇਕ ਪੱਪੂ ਜੋਗਰ, ਗਾਇਕਾ ਰਾਣੀ ਰਣਦੀਪ ਗਾਇਕ ਹਰਮਨ ਸ਼ਾਹ, ਵਲੋਂ ਸਾਂਝੇ ਤੌਰ ਤੇ ਰਿਲੀਜ਼ ਕੀਤਾ ਗਿਆ ਪ੍ਰੈਸ ਕਾਨਫਰੰਸ ਦੋਰਾਨ ਗਾਇਕ ਪੱਪੂ ਜੋਗਰ ਨੇ ਦੱਸਿਆ ਕਿ ਇਸ ਡਿਊਟ ਸਿਗਲ ਟਰੈਕ ਨੂੰ ਪੇਸ਼ਕਾਰ ਸੁੱਖੂ ਨੰਗਲ ਤੇ ਕੰਪਨੀ ਐਸ ਐਮ ਆਰ ਐਂਟਰਟੇਨਮੈਂਟ ਵਲੋਂ ਰਿਲੀਜ਼ ਕੀਤਾ ਜਾਵੇਗਾ ਜਿਸ ਵਿਚ ਗਾਇਕ ਪੱਪੂ ਜੋਗਰ ਦਾ ਸਾਥ ਦਿਤਾ ਹੈ ਸਹਿ ਗਾਇਕਾ ਰਾਣੀ ਰਣਦੀਪ ਨੇ ਜਿਸ ਦਾ ਸੰਗੀਤ ਏ ਬੀ ਮਿਊਜਿਕ ਵਲੋਂ ਤਿਆਰ ਕੀਤਾ ਗਿਆ ਹੈ ਜਿਸ ਨੂੰ ਲਿਖਿਆ ਹੈ ਸੁੱਖੂ ਨੰਗਲ ਨੇ ਇਸ ਸਿੰਗਲ ਟਰੈਕ ਦਾ ਵੀਡੀਓ ਦੀਪ ਆਰ ਡੀ ਵਲੋਂ ਚੰਡੀਗੜ੍ਹ ਤੇ ਪੰਜਾਬ ਦੀਆ ਵੱਖ-ਵੱਖ ਲੋਕੇਸ਼ਨਾ ਤੇ ਸੂਟ ਕੀਤਾ ਗਿਆ ਹੈ ਜੋ ਕਿ ਜਲਦੀ ਹੀ ਯੂ ਟਿਊਬ ਦੇ ਨਾਲ ਨਾਲ ਪੰਜਾਬੀ ਚੈਨਲਾਂ ਤੇ ਚਲਾਇਆ ਜਾਵੇਗਾ ਇਸ ਮੋਕੇ ਤੇ ਕਾਮੇਡੀਅਨ ਭੋਟੂ ਸ਼ਾਹ ਗਾਇਕ ਰਾਜ ਇੰਦਰ, ਮਿਊਜ਼ਿਕ ਡਾਇਰੈਕਟਰ ਅਮਨ ਬੱਬੂ (ਏ ਬੀ ਮਿਊਜ਼ਿਕ ) ਤਰਨ ਲਹਿਰੀ, ਗੁਰਬੀਰ ਲਹਿਰੀ ਤਰਨ ਪਟਿਆਲ ਹੋਰ ਹਾਜਿਰ ਸਨ
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।