ਫਗਵਾੜਾ : (ਸ਼ਿਵ ਕੌੜਾ) ਗ੍ਰੋ ਗ੍ਰੀਨ ਫਗਵਾੜਾ ਚਿਅਰਮੈਨ ਪਰਮਜੀਤ ਪੰਮਾ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਵਾਰ ਦੀ ਦੀਵਾਲੀ ਨੂੰ ਹਰੀ-ਭਰੀ ਅਤੇ ਪ੍ਰਦੂਸ਼ਣ ਰਹਿਤ ਤਰੀਕੇ ਨਾਲ ਮਨਾਇਆ ਜਾਵੇ।ਕੋਰ ਕਮੇਟੀ ਮੈਂਬਰ ਜਸਵਿੰਦਰ ਸਿੰਘ, ਵਿਨੋਧ ਭਾਸਕਰ ਨੇ ਕਿਹਾ ਕਿ ਪ੍ਰਕਾਸ਼,ਪਿਆਰ ਅਤੇ ਸਾਂਝ ਦੀ ਜੋਤ ਜਗਾ ਕੇ ਹੀ ਅਸੀਂ ਆਪਣਾ ਸ਼ਹਿਰ ਸਾਫ ਅਤੇ ਸੁੰਦਰ ਬਣਾ ਸਕਦੇ ਹਾਂ ਗ੍ਰੋ ਗ੍ਰੀਨ ਟੀਮ ਨੇ ਵਿਸ਼ਵਕਰਮਾ ਦਿਵਸ ਦੇ ਮੌਕੇ ‘ਤੇ ਵਿਸ਼ਵਕਰਮਾ ਮੰਦਰ, ਫਗਵਾੜਾ ਦੇ ਬਾਹਰ ਮੁੱਖ ਮਹਿਮਾਨ ਵਿਕਾਸ ਪ੍ਰਸਾਦ ਨੇ ਮੰਦਿਰ ਦੇ ਬਾਹਰ ਲਗਾਏ ਗਏ ਬੂਟਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਹੇ ਦੇ ਟ੍ਰੀਗਾਰਡ ਮੈਂਬਰ ਅਮਰਜੀਤ ਸਿੰਘ, ਗੁਰਦੀਪ ਸਿੰਘ ਰਾਕੇਸ਼ ਭਾਟੀਆ ਵੱਲੋਂ ਭੇਟ ਕੀਤੇ ਗਏ ਤਾਂ ਜੋ ਛੋਟੇ ਪੌਦੇ ਆਉਣ ਵਾਲੇ ਸਮੇਂ ਵਿੱਚ ਰੁੱਖ ਬਣ ਸਕਣ ਇਸ ਮੌਕੇ ‘ਤੇ ਗ੍ਰੋ ਗ੍ਰੀਨ ਟੀਮ ਦੇ ਸਾਰੇ ਮੈਂਬਰਾਂ ਨੇ ਵੱਡੇ ਉਤਸ਼ਾਹ ਨਾਲ ਭਾਗ ਲਿਆ ਆਓ, ਇਸ ਦੀਵਾਲੀ ਨੂੰ ਪ੍ਰਕ੍ਰਿਤੀ ਨਾਲ ਪਿਆਰ ਅਤੇ ਸਾਫ਼ ਹਵਾ ਦੀ ਸੰਭਾਲ ਦਾ ਤਿਉਹਾਰ ਬਣਾਈਏ ਦੀਵਾਲੀ ਮਨਾਓ ਪ੍ਰਦੂਸ਼ਣ ਰਹਿਤ ਤੇ ਗ੍ਰੀਨ ਵਾਲੀ ਦਿਵਾਲੀ ਮਨਾਈਏ ਇਸ ਮੌਕੇ ਸੁਖਵਿੰਦਰ ਸਿੰਘ,ਦਵਿੰਦਰ ਸਿੰਘ,ਸੁਭਾਸ਼ ਚੰਦਰ ਭਾਟੀਆ,ਜੱਸੀ,ਮਨਜੀਤ ਸਿੰਘ,ਧੰਨਪਾਲ ਸਿੰਘ ਗਾਂਧੀ ਪੰਮ ,ਛਿੰਦਾ ਗਾਂਧੀ,ਗੋਪੀ,ਪ੍ਰੇਮ ਕੁਮਾਰ,ਗਜੇਂਦਰ ਸ਼ਰਮਾਂ ਤੇਗ਼ਵੀਰ ਸਿੰਘ,ਕੁਲਵਿੰਦਰ ਸਿੰਘ ਸੈਣੀ,ਸੋਨੂ,ਨਿਤਨ,ਰਵੀ ਕੋਸ਼ਲ ਰਾਜੀਵ ਦੁੱਗਲ,ਜਤਿੰਦਰ,ਹੁਸਨ ਲਾਲ,ਅੰਕੁਸ਼ ਸ਼ਰਮਾ,ਸੁਖਦੇਵ ਸਿੰਘ ਕਸ਼ਮੀਰ ਲਾਲ,ਰਵੀ, ਕੇਤਨ ਆਦੀ ਸ਼ਾਮਿਲ ਹੋਏ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।