
ਜਲੰਧਰ- ਹਮਸਫਰ ਯੂਥ ਕਲੱਬ ਅਧਿਨ ਪੰਜਵਾਂ ਧੀਆਂ ਦੀ ਲੋੜੀ ਸਮਾਗਮ ਬੜੀ ਧੂਮਧਾਮ ਨਾਲ ਸੰਤੋਖਪੁਰਾ ਵਿਖੇ ਮਨਾਇਆ ਗਿਆ ਜਿਸ ਵਿੱਚ ਹਮਸਫਰ ਯੂਥ ਕਲੱਬ ਪ੍ਰਧਾਨ ਰੋਹਿਤ ਭਾਟੀਆਂ ਨੇ ਦੱਸਿਆ ਕਿ ਮੇਰੀ ਬੇਟੀ ਦੇ ਜਨਮ ਮੌਕੇ 2021 ਵਿੱਚ ਪਹਿਲਾ ਪੰਜ ਧੀਆਂ ਦਾ ਲੋੜੀ ਸਮਾਗਮ ਕਰਵਾਇਆ ਅਤੇ ਇਸ ਸਾਲ ਪੰਜਵਾਂ 51 ਨਵਜੰਮਿਆ ਧੀਆਂ ਦੀ ਲੋੜੀ ਦਾ ਸਮਾਗਮ ਸੰਤੋਖਪੁਰਾ ਵਿਖੇ ਬੜੀ ਧੂਮਧਾਮ ਨਾਲ ਕਰਵਾਇਆ ਗਿਆ।
ਓਹਨਾ ਇਹ ਵੀ ਦਸਿਆ ਕਿ ਸਦਾ ਸੁਖ ਚੋਪੜਾ ਐਸ ਡੀ ਪਬਲਿਕ ਸਕੂਲ ਵਿਖੇ ਧੀਆਂ ਦੀ ਜਾਗੋ ਤੇ ਭਰੂਣ ਹੱਤਿਆ ਮਾਰਚ ਦੌਰਾਨ ਹਮਸਫਰ ਯੂਥ ਕਲੱਬ ਦੇ ਨਾਲ ਨਾਲ ਬਹਤਾ ਦਰਿਆ ਚਰਚ ਸੰਤੋਖਪੁਰਾ ਸੇਵਾ ਗਰੀਬ ਦੀ ਐਨਜੀਓ ਆਂਗੜਵਾਲੀ ਹੈਲਪਰ ਵਰਕਰ ਯੂਨੀਅਨ ਅਰਬਨ ਜਲੰਧਰ ਜੀ ਆਰ ਡੀ ਕਲੀਨੀ ਘੋੜਾਬਾਈ ਚੱਡਾ ਸਵੀਟ ਸ਼ੋਪ ਕਮਲ ਮਲਟੀ ਸਪੈਸ਼ਲਿਸਟ ਹੋਸਪਿਟਲ ਬਾਬਾ ਭਟੋਆ ਸਾਹਿਬ ਦਰਬਾਰ ਪਿੰਡ ਕਾਲਰਾ ਡਾਕਟਰ ਅਸ਼ਵਨੀ ਯੁਵਕ ਸੇਵਾਵਾਂ ਵਿਭਾਗ ਜਲੰਧਰ ਜਿਲ੍ਹਾ ਚਾਈਲਡ ਵੈਲਫੇਅਰ ਕੌਂਸਲ ਜਲੰਧਰ ਮਨੀ ਆਟੋ ਰਿਪੇਅਰ ਆਸ਼ਾ ਵਰਕਰ ਯੂਨੀਅਨ ਜਲੰਧਰ ਲਾਇਲਪੁਰ ਖਾਲਸਾ ਕਾਲਜ ਜਲੰਧਰ ਮਨਜੀਤ ਕੌਰ ਪੰਚ ਵਿਜੇ ਕੁਮਾਰ ਐਕਸ ਈ ਐਨ ਜੋਸ਼ੀ ਡੀਪੂ ਬਿੱਲਾ ਸਾਊਂਡ ਮਨੀ ਗਰੇਟਵੈ ਮਾਡਲ ਸਕੂਲ ਸੀਡੀਪੀਓ ਜਲੰਧਰ ਜਗਦੰਬੇ ਹੈਂਡੀਕਰਾਵਟ ਫੋਰ ਵੂਮੈਨ ਸੰਸਥਾ ਚੇਅਰਮੈਨ ਸਰੋਜ ਕੁਮਾਰ ਐਮ ਸੀ ਜੇ ਸਵਚ ਭਾਰਤ ਮੋਟਿਵੇਟਰ ਵੱਲੋਂ ਵਿਸ਼ੇਸ਼ ਤੌਰ ਤੇ ਯੋਗਦਾਨ ਪਾਇਆ ਗਿਆ ।
ਇਨਾ ਕੁਝ ਵੀ ਉਹਨਾਂ ਇਹ ਵੀ ਦੱਸਿਆ ਕਿ ਐਚ ਵਾਈ ਸੀ ਅਧਿਕਾਰੀਆਂ ਯੁਵਕ ਸੇਵਾਵਾਂ ਵਿਭਾਗ ਦੇ ਸਾਹਮਣੇ ਇੱਕ ਡਾਇਰੈਕਟਰ ਰਵੀਦਾਰਾ ਦਵਿੰਦਰ ਦਿਆਲਪੁਰੀ ਜਸਦੀਪ ਸਾਗਰ ਕਰਨੈਲ ਸਿੰਦੋਕਪੁਰੀ ਡਾਕਟਰ ਅਸ਼ਵਨੀ ਆਂਗਣਵਾਲੀ ਵਰਕਰ ਸੁਪਰਵਾਈ ਸੁਪਰਵਾਈਜ਼ਰ ਮੈਡਮ ਪੂਜਾ ਰਮਨਜੀਤ ਕੋਰ ਵੱਲੋਂ ਡਾਕਟਰ ਅੰਬੇਡਕਰ ਜੀ ਦੇ ਸਵਰੂਪ ਉੱਤੇ ਫੁੱਲ ਮਾਲਾ ਅਰਪਣ ਕਰ ਡਾਕਟਰ ਅੰਬੇਡਕਰ ਜੀ ਦੀ ਜੀਵਨੀ ਉੱਤੇ ਗੀਤ ਗਾ ਕੇ ਸਮਾਗਮ ਦੇਸ਼ ਸ਼ੁਰੂਆਤ ਕੀਤੀ 22 ਜਗੀਰੋ ਵੱਲੋਂ ਧੀਆਂ ਉੱਤੇ ਨੁਕਰ ਨਾਟਕ ਤੇ ਗੀਤ ਬੋਲੀਆਂ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ ਇਸ ਮੌਕੇ ਐਚ ਵਾਈ ਸੀ ਪ੍ਰਧਾਨ ਰੋਹਿਤ ਭਾਟੀਆ ਪੂਨਮ ਭਾਟੀਆ ਬਲਵੀਰ ਕੁਮਾਰ ਚੌਧਰੀ ਫੈਮਲੀ ਸਿਸਟਰ ਗੰਗਾ ਹਰਮੇਸ਼ ਕੁਮਾਰ ਬੇਬੇ ਬਸਰਾ ਰਣਜੀਤ ਕੌਰ ਰੋਹਿਤ ਸਿਮਰਨ ਮੈਡਮ ਸਰੋਜ ਡਾਕਟਰ ਸਰਬਜੀਤ ਸਿੰਘ ਡਾਕਟਰ ਅਸ਼ਵਨੀ ਡਾਕਟਰ ਵਿਜੇ ਜੋਸ਼ੀ ਡੀਪੂ ਆਸ਼ੂ ਅਜੇ ਕੁਲਵਿੰਦਰ ਕੌਰ ਕਰਨੈਲ ਚੰਦ ਅਮਰਜੀਤ ਸਿੱਧੂ ਚੱਡਾ ਸਵੀਟ ਸੰਪੂਰਨ ਪਰਿਵਾਰ ਦੇ ਡਾਕਟਰ ਅਨੁਭਵ ਗੁਪਤਾ ਫੈਮਲੀ ਕੰਬਲ ਮਲਟੀ ਸਪੈਸ਼ਲ ਇਟ ਹਸਪਤਾਲ ਬਲਵੀਰ ਕੌਰ ਮਨੀ ਓਟੋ ਰਿਪੇਅਰ ਫੈਮਲੀ ਕਮਲਜੀਤ ਸ਼ੀਮਾਰ ਡਾਕਟਰ ਬਲਬੀਰ ਅੰਗਣਵਾੜੀ ਹੈਲਪਰ ਵਰਕਰ ਯੂਨੀਅਨ ਸੁਪਰਵਾਈਜ਼ਰ ਪੂਜਾ ਰਮਨਜੀਤ ਬਲਵੀਰ ਮਿਨਹਾਸ ਕਿਰਨ ਅਨੁਰਾਧਾ ਬਲਵੀਰ ਕੌਰ ਰੇਖਾ ਸ਼ੈਲੀ ਅਵਤਾਰ ਪ੍ਰੀਤੀ ਮਨਦੀਪ ਬੀਨੂ ਸਿਮਰਨ ਜਸਵੀਰ ਜੋਤੀ ਰਾਜਵੰਤ ਕੌਰ ਬਲਜੀਤ ਕੌਰ ਕੁਲਵਿੰਦਰ ਕੌਰ ਆਸ਼ਾ ਵਰਕਰ ਢੱਡੇ ਪਿੰਡ ਤੋਂ ਆਸ਼ਾ ਬਲਵੀਰ ਜਸਵੀਰ ਸ਼੍ਰੀ ਲਾਲ ਗੁਰਪ੍ਰੀਤ ਬਸਰਾ ਭਵਪ੍ਰਰੀਤ ਪਿੰਕੀ ਕਲਪਨਾ ਰਾਜਦੀਪ ਕੌਰ ਬਸਰਾ ਸੋਹੰਗਨੀ ਭਾਟੀਆ ਕੁਲਤਾਰ ਭਾਟੀਆ ਐਰਿਕ ਚਿਰਾਗ ਮੌਕੇ ਤੇ ਮੌਜੂਦ ਸਨ