ਜਲੰਧਰ :  ਅੱਜ ਭਗਵਾਨ ਪਰਸ਼ੂਰਾਮ ਜਯੰਤੀ ਮਹਾ ਉੁਤਸਵ ਕਮੇਟੀ ਵੱਲੋਂ ਪਰਸੂਰਾਮ ਜੀ ਜੀ ਯਾਦ ਵਿੱਚ 23 ਵੀ ਸ਼ੋਭਾ ਯਾਤਰਾ ਸ਼੍ਰੀ ਰਾਮ ਚੌਕ (ਕੰਪਨੀ ਬਾਗ) ਤੋਂ ਆਰੰਭ ਕੀਤੀ ਗਈ ਜੋ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਜਦੋਂ ਪੁਲੀ ਅਲੀ ਮੁੁਹੱਲੇ ਵਿਖੇ ਪਹੁੂੰਚੀ ਤਾਂ ਜਲੰਧਰ ਟੂ ਵੀਲਰਜ਼ ਡੀਲਰਜ਼ ਐਸੋਸੀਏਸ਼ਨ ਅਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਸ਼ੋਭਾ ਯਾਤਰਾ ਵਿਚ ਸ਼ਾਮਲ ਸੰਗਤਾਂ ਲਈ ਕੁਲਫ਼ੀਆਂ ਦੇ ਲੰਗਰ ਲਗਾਏ ਗਏ। ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਕੁੁਲਫੀਆਂ ਦੇ ਲੰਗਰ ਛਕੇ। ਇਸ ਮੌਕੇ ਤੇ ਲੰਗਰ ਦੀ ਸੇਵਾ ਕਰਨ ਵਾਲਿਆਂ ਵਿਚ ਕਮਲ ਮੋਹਨ ਚੌਹਾਨ,ਤਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਢਾ ਅਮਨਦੀਪ ਸਿੰਘ ਟਿੰਕੂ ,ਹਰਪ੍ਰੀਤ ਸਿੰਘ ਨੀਟੂ, ਵਿੱਕੀ ਸਿੰਘ ਖਾਲਸਾ ਗੁਰਵਿੰਦਰ ਸਿੰਘ ਸਿੱਧੂ ਹਰਵਿੰਦਰ ਸਿੰਘ ਚਿਟਕਾਰਾ ਆਤਮਪ੍ਰਕਾਸ ਜਤਿੰਦਰ ਮਲਹੋਤਰਾ ਸੁਰਿੰਦਰ ਕੁਮਾਰ ਬੋਬੀ ਪ੍ਰਬਜੋਤ ਸਿੰਘ ਖਾਲਸਾ ਸੁੁਰੇਸ ਕੁਮਾਰ ਕਿਰਨਪਾਲ,ਹਰਨੇਕ ਸਿੰਘ ਨੇਕੀ,ਅਲੋਕ ਪੰਡਿਤ ਮੁਕੇਸ ਪੰਡਤ ਜੋਗਿੰਦਰ ਸਿੰਘ ਹੰਸਰਾਜ ਗੁਰਵਿੰਦਰ ਪਾਲ ਸਿੰਘ ਮਕੜ ਆਦਿ ਹਾਜ਼ਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।