ਜਲੰਧਰ ਸ਼ਹਿਰ ਵਿੱਚ ਭਗਵਾਨ ਵਾਲਮੀਕੀ ਜੀ ਦੀ ਨਿਕਲੀ ਸ਼ੋਭਾ ਯਾਤਰਾ ਵਿੱਚ ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਵੱਖ ਵੱਖ ਸਟੇਜਾਂ ਤੇ ਲਗਵਾਈ ਹਾਜ਼ਰੀ ਪ੍ਰਬੰਧਕਾਂ ਵੱਲੋਂ ਕੀਤਾ ਗਿਆ ਸਨਮਾਨਿਤ ਇਸ ਮੌਕੇ ਤੇ ਭਗਵਾਨ ਵਾਲਮੀਕੀ ਉਤਸਵ ਕਮੇਟੀ ਦੇ ਚੇਅਰਮੈਨ ਸ੍ਰੀ ਵਿਪਨ ਸਬਰਵਾਲ ਸ੍ਰੀ ਜਤਿੰਦਰ ਨਿੱਕਾ ਸ੍ਰੀ ਚੇਤਨ ਆਨੰਦ ਅਤੇ ਸ਼ਕਤੀ ਨਗਰ ਭਗਵਾਨ ਵਾਲਮੀਕੀ ਆਸ਼ਰਮ ਵੱਲੋਂ ਲਗਾਏ ਗਏ ਮੰਚ ਤੇ ਸਨਮਾਨ ਵੀ ਕੀਤਾ ਗਿਆ ਇਸੇ ਤਰ੍ਹਾਂ ਸਰਦਾਰ ਭਾਟੀਆ ਨੇ ਲਾਡੋਵਾਲੀ ਰੋਡ ਵਿਖੇ ਸੇਠ ਪਰਿਵਾਰ ਵੱਲੋਂ ਲਗਾਏ ਗਏ ਮੰਚ ਵਿੱਚ ਵੀ ਹਾਜ਼ਰੀ ਭਰੀ ਤੇ ਲੰਗਰ ਦੀ ਸੇਵਾ ਨਿਭਾਈ ਇਸ ਮੌਕੇ ਤੇ ਸਰਦਾਰ ਭਾਟੀਆ ਦੇ ਨਾਲ ਅੰਮ੍ਰਿਤ ਪਾਲ ਸਿੰਘ ਭਾਟੀਆ ਮਹਿੰਦਰ ਪਾਲ ਨਿੱਕਾ ਸ੍ਰੀ ਅਸ਼ਵਨੀ ਅਰੋੜਾ ਮਨਪ੍ਰੀਤ ਸਿੰਘ ਮਨਮਿੰਦਰ ਸਿੰਘ ਭਾਟੀਆ ਅਤੇ ਹੋਰ ਸਾਥੀ ਮੌਜੂਦ ਸਨ