
ਅੱਜ ਜਿਲਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਵਲੋ ਪਹਿਲਗਾਮ ਵਿਖੇ ਸੈਲਾਨੀਆਂ ਉਪਰ ਹੋਏ ਅੱਤਵਾਦੀ ਹਮਲੇ ਦੇ ਸੰਬੰਧ ਵਿਚ ਕੈਂਡਲ ਮਾਰਚ ਕੱਢਿਆ ਗਿਆ ਅਤੇ ਪਾਕਿਸਤਾਨ ਦੇ ਖ਼ਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ । ਪਾਕਿਸਤਾਨ ਦਾ ਝੰਡਾ ਫੂਕਿਆ ਗਿਆ ਅਤੇ ਪਾਕਿਸਤਾਨ ਦੇ ਖ਼ਿਲਾਫ ਨਾਅਰੇਬਾਜ਼ੀ ਕੀਤੀ ਗਈ । ਪਹਿਲਗਾਮ ਵਿਖੇ ਜੋ ਸੈਲਾਨੀਆਂ ਉਪਰ ਆਤਕਵਾਦੀਆ ਵਲੋ ਹਮਲਾ ਕੀਤਾ ਗਿਆ ਹੈ । ਇਹ ਬਹੁਤ ਹੀ ਨਿੰਦਣਯੋਗ ਹੈ । ਜਿੱਥੇ ਲੋਕ ਆਪਣੇ ਪਰਿਵਾਰਾਂ ਨਾਲ ਬਚਿਆ ਨਾਲ ਇਸ ਜਗਾ ਤੇ ਘੁੰਮਣ ਗਏ ਸਨ ਉਸ ਜਗਾ ਤੇ ਦਹਿਸ਼ਤਗਰਦਾ ਵਲੋ ਉਨਾਂ ਪਰਿਵਾਰਾਂ ਵਲੋ ਜਾਤੀ ਦੇ ਆਧਾਰ ਕੇ ਕਿ ਤੁਸੀਂ ਕਿਸ ਧਰਮ ਨਾਲ ਸਬੰਧਤ ਹੋ ਇਹ ਪੁੱਛ ਪੁੱਛ ਕੇ ਗੋਲੀਬਾਰੀ ਕੀਤੀ ਗਈ ਇਹ ਬਹੁਤ ਹੀ ਜਿਆਦਾ ਦੁਖਦਾਈ ਘਟਨਾ ਹੈ । ਪਰਿਵਾਰਾਂ ਦੇ ਪਰਿਵਾਰ ਉਜਾੜ ਦਿੱਤੇ ਗਏ । ਇਹ ਪਾਕਿਸਤਾਨ ਵਲੋ ਮੋਦੀ ਸਰਕਾਰ ਨੂੰ ਸਿੱਧਾ ਨਿਸ਼ਾਨਾ ਬਣਾਇਆ ਗਿਆ ਕਿ ਤੁਸੀਂ ਜਿਸ ਤਰਾਂ ਨਾਲ ਕਹਿ ਰਹੇ ਸੀ ਕਿ ਹੁਣ ਜੰਮੂ ਕਸ਼ਮੀਰ ਬਹੁਤ ਖੁਸ਼ਹਾਲ ਹੈ ਪਰ ਇਸ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ । ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਘਟਨਾ ਨੂੰ ਗੰਭੀਰਤਾਂ ਨਾਲ ਲੈਣਾ ਚਾਹੀਦਾ ਹੈ ate ਪਾਕਿਸਤਾਨ ਨੂੰ ਪਾਈ ਪਾਈ ਦਾ ਹਿਸਾਬ ਭਾਰਤ ਦੇਸ਼ ਦੀ ਫੌਜ ਵਲੋਂ ਲੈਣਾ ਚਾਹੀਦਾ ਹੈ, ਅੱਜ ਕਿੱਥੇ ਗਿਆ ਉਹ 56 ਇੰਚ ਦਾ ਸੀਨਾ । ਅੱਜ ਸ਼ਰੇਆਮ ਦਹਿਸ਼ਤਗਰਦੋ ਨੇ ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ । ਇਨਾਂ ਆਤੰਕਵਾਦੀਆਂ ਨੂੰ ਫੜ ਕੇ ਇਨਾਂ ਨੂੰ ਫਾਂਸੀ ਦੀ ਸਜਾ ਹੋਣੀ ਚਾਹੀਦੀ ਹੈ । ਇਸ ਮੌਕੇ ਤੇ ਰਜਿੰਦਰ ਬੇਰੀ ਪ੍ਰਧਾਨ ਜਿਲਾ ਕਾਂਗਰਸ ਸ਼ਹਿਰੀ, ਅਵਤਾਰ ਸਿੰਘ ਜੂਨੀਅਰ ਵਿਧਾਇਕ, ਸੁਰਿੰਦਰ ਕੋਰ ਹਲਕਾ ਇੰਚਾਰਜ ਜਲੰਧਰ ਵੈਸਟ, ਨਵਜੋਤ ਸਿੰਘ ਦਾਹੀਆ ਹਲਕਾ ਇੰਚਾਰਜ ਨਕੋਦਰ, ਪਰਮਜੋਤ ਸਿੰਘ ਸ਼ੈਰੀ ਚੱਢਾ, ਪਵਨ ਕੁਮਾਰ, ਬਲਰਾਜ ਠਾਕੁਰ, ਰਾਜੇਸ਼ ਜਿੰਦਲ, ਹਰਮੀਤ ਸਿੰਘ, ਰਸ਼ਪਾਲ ਜੱਖੂ, ਦੀਪਕ ਸ਼ਰਮਾ ਮੋਨਾ, ਕੰਚਨ ਠਾਕੁਰ, ਰਣਦੀਪ ਸਿੰਘ ਲੱਕੀ ਸੰਧੂ, ਨਰੇਸ਼ ਵਰਮਾ, ਅਰੁਣ ਰਤਨ, ਮਨਮੋਹਨ ਸਿੰਘ ਬਿੱਲਾ, ਰੋਹਨ ਚੱਢਾ, ਗੁਰਵਿੰਦਰ ਸਿੰਘ ਬੰਟੀ ਨੀਲਕੰਠ, ਨਿਸ਼ਾਂਤ ਘਈ, ਹਰੀ ਪਾਲ ਸੋਂਧੀ, ਰਾਜਨ ਸ਼ਾਰਦਾ, ਬ੍ਰਹਮ ਦੇਵ ਸਹੋਤਾ, ਗੁਰਨਾਮ ਸਿੰਘ ਮੁਲਤਾਨੀ, ਮਨਦੀਪ ਜੱਸਲ, ਵਿਜੇ ਦਕੋਹਾ, ਜਗਦੀਸ਼ ਦਕੋਹਾ, ਮੰਗਾ ਮੁੱਧੜ, ਜਤਿੰਦਰ ਜੋਨੀ, ਜਗਜੀਤ ਜੀਤਾ, ਸੁਰਿੰਦਰ ਸਿੰਘ ਪੱਪਾ, ਹਰਪਾਲ ਮਿੰਟੂ, ਸੁਨੀਲ ਸ਼ਰਮਾ, ਡਾ ਜਸਲੀਨ ਸੇਠੀ , ਹਾਮਿਦ ਮਸੀਹ, ਸੁਧੀਰ ਘੁੱਗੀ, ਰਵਿੰਦਰ ਲਾਡੀ, ਹੁਸਨ ਲਾਲ, ਮੀਨੂ ਬੱਗਾ, ਜਗਦੀਪ ਲੱਕੀ, ਰਿਸ਼ੀ ਕੇਸ਼ ਵਰਮਾ, ਆਲਮ, ਮਨਜੀਤ ਸਿਮਰਨ, ਸੋਮ ਨਾਥ, ਅਨਿਲ ਕੁਮਾਰ, ਮਸਤ ਰਾਮ, ਸੁਰਿੰਦਰ ਕਲਿਆਣ, ਸੌਰਵ ਭਾਰਦਵਾਜ, ਅਸ਼ਵਨੀ ਸੋਂਧੀ, ਕਪਿਲ ਦੇਵ, ਸ਼ਿਵਮ ਪਾਠਕ, ਅਸ਼ੋਕ ਖੰਨਾ, ਜਗਮੋਹਨ ਛਾਬੜਾ, ਰਾਜ ਕੁਮਾਰ ਰਾਜੂ, ਅਮਿਤ ਮੱਟੂ, ਅਨਿਲ, ਵਿੱਕੀ, ਪ੍ਰੇਮ ਪਾਲ ਡੁਮੇਲੀ, ਰਵੀ ਬੱਗਾ, ਗੁਲਸ਼ਨ ਮਿੱਡਾ, ਅਵਤਾਰ ਵਿਰਦੀ, ਸਾਹਿਲ ਸਹਿਦੇਵ, ਲੱਕੀ, ਹਰਭਜਨ ਸਿੰਘ, ਪਰਮਜੀਤ ਬਲ, ਮੋਹਿਤ ਸ਼ਰਮਾ, ਭਾਰਤ ਭੂਸ਼ਣ, ਜਗਦੀਪ ਸਿੰਘ ਸੋਨੂੰ ਸੰਧਰ, ਸੰਜੇ ਸੋਨਕਰ, ਮਦਨ ਲਾਲ ਨਾਹਰ, ਯਸ਼ ਪਹਿਲਵਾਨ, ਦਰਸ਼ਨ ਪਹਿਲਵਾਨ, ਯਸ਼ ਪਾਲ ਸਫਰੀ, ਕਰਨ ਖੁੱਲਰ, ਸੁਭਾਸ਼ ਡਲਹੋਤਰਾ, ਅਸ਼ਵਨੀ ਜੰਗਰਾਲ, ਬਚਨ ਲਾਲ, ਗੌਰਵ ਸ਼ਰਮਾ ਨੋਨੀ , ਸੁਨੀਤਾ, ਵੰਦਨਾ ਮਹਿਤਾ, ਮੁਨੀਸ਼ ਪਾਹਵਾ, ਰਾਹੁਲ ਧੀਰ, ਆਸ਼ੂ ਧੀਰ, ਪਾਲੀ ਸਰੀਨ, ਵਿਨੋਦ ਕੌਲ, ਕਰਨ ਸੁਮਨ, ਦਵਿੰਦਰ ਸ਼ਰਮਾ ਬੋਬੀ, ਪ੍ਰਤਾਪ ਸਿੰਘ, ਅਨਮੋਲ ਕਾਲੀਆ, ਵਿਕਾਸ ਤਲਵਾਰ, ਰਤਨੇਸ਼ ਸੈਣੀ ਮੌਜੂਦ ਸਨ