ਜਲੰਧਰ ਟੂ ਵਿਲਰਜ ਡੀਲਰਜ ਐਸੋਸੀਏਸ਼ਨ ਵੱਲੋਂ ਸੰਗਰਾਂਦ ਦੇ ਸੰਬੰਧ ਵਿੱਚ ਖ਼ੀਰ ਪੂੜੇ ਦੇ ਲੰਗਰ ਲਗਵਾਏ ਗਏ, ਇਸ ਮੌਕੇ ਤੇ ਪ੍ਰਧਾਨ ਤਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਨੀਟੂ ਵੱਲੋਂ ਸਾਵਨ ਮਹੀਨੇ ਦੀ ਸੰਗਰਾਂਦ ਦੀ ਵਧਾਈ ਦਿੰਦਿਆਂ ਕਿਹਾ, ਸਾਡੀ ਐਸੋਸੀਏਸ਼ਨ ਹਰ ਤਿਉਹਾਰ ਰਲ ਮਿਲ ਕੇ ਮਨਾ ਕੇ ਸਮੁੱਚੇ ਭਾਈਚਾਰੇ ਦੀ ਏਕਤਾ ਦਾ ਸੰਦੇਸ਼ ਦਿੰਦੀ ਹੈ, ਤਾਂ ਜੋ ਸਾਰੀ ਲੁਕਾਈ ਇੱਕ ਲੜੀ ਵਿੱਚ ਪਰੋਈ ਜਾ ਸਕੇ। ਲੰਗਰ ਦੀ ਸੇਵਾ ਕਰਨ ਵਾਲਿਆਂ ਵਿੱਚ ਰਜੀਵ ਗੌਰਾ ਗੁਰਮੀਤ ਸਿੰਘ ਭਾਟੀਆ ਸਤੀਸ਼ ਕੁਮਾਰ ਹਰਨੀਕ ਸਿੰਘ ਨੇਕੀ ਸੰਜੀਵ ਕੁਮਾਰ ਸੁਰਿੰਦਰ ਕੁਮਾਰ ਬੋਵੀ ਅਸ਼ੋਕ ਕੁਮਾਰ ਸੋਨੂ ਬਹਿਲ ਨਰੇਸ਼ ਕੁਮਾਰ ਰਾਜੂ ਮਹਿਤਾ ਮਨਪ੍ਰੀਤ ਸਿੰਘ ਬਿੰਦਰਾ ਸੁਰੇਸ਼ ਕੁਮਾਰ ਸ਼ਾਲੂ ਕਰ ਰਹੇ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।