ਆਯੋਜਨ ਕਰਵਾਇਆ ਗਿਆ । ਇਹ ਆਯੋਜਨ ਸਕੂਲ ਦੇ ਵਿਦਿਆਰਥੀਆਂ ਲਈ ਲੋਗ ਲੀਡਰਾਂ ਦੀ ਚੋਣ ਕਰਨ ਲਈ ਕਰਵਾਇਆ ਗਿਆ । ਇਸ ਦੌਰਾਨ ਸਕੂਲ ਦੇ ਹੇਠ ਬੋਟੇ ਹੰਡ ਗਰਲ, ਹਾਊਜ ਕੈਪਟਨ ਸਪੋਰਯ ਕੈਪਟਨ ਅਤੇ ਕਲਾਸਾਂ ਦੇ ਮੋਨੀਟਰਾਂ ਅਤੇ ਪੀਫੈਕਟਾਂ ਦੀ ਚੋਣ ਕੀਤੀ ਗਈ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਸੀ ਅਤੀ ਜੋਤੀ ਥਾਪਰ ਜੀ ਦੀ ਅਗਵਾਈ ਹੇਠ ਇਹ ਮੈਰੇਮਨੀ ਬਹੁਤ ਹੀ ਅਨੁਸ਼ਾਸਿਤ ਰੂਪ ਵਿੱਚ ਸੰਪੂਰਨ ਹੋਈ । ਪ੍ਰਿੰਸੀਪਲ ਝੀ ਮਤੀ ਜੋਤੀ ਥਾਪਰ ਜੀ ਨੇ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਜਿੰਮੇਵਾਰੀਆਂ ਸੌਂਪਦੇ ਹੋਏ ਆਪਣੇ ਕਰਤਵਾਂ ਦੀ ਪਾਲਣਾ ਲਈ ਸੰਤੂੰ ਚੁਕਾਈ । ਅੰਤ ਵਿੱਚ ਵਿਦਿਆਰਥੀਆਂ ਦੁਆਰ ਖੇਡ ਕਰਕੇ ਇਸ ਸਮਾਂਗਮ ਦਾ ਅੰਤ ਕੀਤਾ ਗਿਆ ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।