
ਜਲੰਧਰ :ਡਿਪਸ ਸੰਸਥਾ ਵੱਲੋਂ ਅੰਗਰੇਜ਼ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਤਕਰੀਬਨ 50 ਅਧਿਆਪਕਾਂ ਨੇ ਸ਼ਿਰਕਤ ਕੀਤੀ।
ਮਿਸ ਨੇਹਾ ਸੁਰਾ ਨਸੀ ਤੋਂ ਤੇ ਮਿਸ ਮਨਿੰਦਰ ਕਰੋਲ ਬਾਦ ਤੋਂ ਸਪੈਸ਼ਲ ਰਿਸੋਰਸ ਪਰਸਨ ਸਨ ਉਹਨਾਂ ਨੇ ਦੱਸਿਆ ਕਿ ਕਿਵੇਂ ਪੋਏਟਰੀ ਨੂੰ
ਵਧੀਆ ਢੰਗ ਨਾਲ ਅਸੀਂ ਬੱਚਿਆਂ ਸਾਹਮਣੇ ਪੇਸ਼ ਕਰ ਸਕਦੇ ਹਾਂ ਤੇ ਗ੍ਰੈਮਰ ਦੇ ਛੋਟੇ ਛੋਟੇ ਨੁਕਤੇ ਯਾਦ ਰੱਖ ਕੇ ਬੱਚੇ ਕਿਵੇਂ ਆਪਣੀ ਗ੍ਰੈਮਰ ਨੂੰ
ਇਮਪਰੂਵ ਕਰ ਸਕਦੇ ਹਨ। ਨਾਲ ਹੀ ਨਾਲ ਸੰਸਥਾਨ ਦੇ ਅਰਬਨ ਸਟੇਟ ਦੇ ਟੀਚਰ ਮਿਸਿਜ ਰਵਿੰਦਰ ਔਜਲਾ ਨੇ ਦੱਸਿਆ ਕਿ ਵਧੀਆ
ਬੋਲਣਾ ਅੰਗਰੇਜ਼ੀ ਭਾਸ਼ਾ ਅੰਗਰੇਜ਼ੀ ਭਾਸ਼ਾ ਨੂੰ ਜਾਣਣਾ ਅੱਜਕੱਲ ਦੇ ਟਾਈਮ ਦੇ ਵਿੱਚ ਕਿੰਨਾ ਜਰੂਰੀ ਹੈ ਤੇ ਜੇ ਅਸੀਂ ਵਧੀਆ ਕਮਿਊਨੀਕੇਸ਼ਨ
ਕਰਕੇ ਕਿਸੇ ਨਾਲ ਗੱਲਬਾਤ ਕਰਦੇ ਹਾਂ ਤੇ ਦੂਜਿਆਂ ਤੇ ਬੜਾ ਚੰਗਾ ਪ੍ਰਭਾਵ ਪੈਂਦਾ ਹੈ। ਇਸ ਵਰਕਸ਼ਾਪ ਦੇ ਵਿੱਚ ਅਧਿਆਪਕਾਂ ਨੂੰ ਬੜੀਆਂ ਕੰਮ
ਦੀਆਂ ਗੱਲਾਂ ਦੇ ਨਾਲ ਨਾਲ ਖੇਡ ਖੇਡ ਦੇ ਵਿੱਚ ਬੁਝਾਰਤਾਂ ਬੁਝਣੀਆਂ ਵੀ ਸਿਖਾਈਆਂ ਗਈਆਂ ਜਿਸ ਦੇ ਏਵਸ ਦੇ ਵਿੱਚ ਹਰ ਕਿਸੇ ਨੇ ਖੁਸ਼ੀ
ਖੁਸ਼ੀ ਚੋਕਲੇਟ ਜਿੱਤੀ ਡਿਪਸ ਸਥਾਨ ਦੀ ਸੀਈਓ ਮਿਸਿਜ ਮੋਨੀਕਾ ਮੰਡੋਤਰਾ ਦਾ ਕਹਿਣਾ ਕਿ ਭਵਿੱਖ ਵਿੱਚ ਵੀ ਅਜਿਹੀਆਂ ਵਰਕਸ਼ਾਪ ਦਾ
ਆਯੋਜਨ ਕੀਤਾ ਜਾਂਦਾ ਰਹੇਗਾ