ਅੱਜ ਨਕੋਦਰ ਰੋਡ ਤੇ ਦੁਕਾਨਦਾਰ ਵੀਰਾ ਨੂੰ 350 ਸਾਲਾ ਹਿੰਦ ਦੀ ਚਾਦਰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਗੁਰਦਾਸਪੁਰ ਤੋ ਚੱਲ ਕਿ 22 Nov ਦਿਨ ਸ਼ਨੀਵਾਰ ਜਲੰਧਰ ਆ ਰਹੇ ਨਗਰ ਕੀਰਤਨ ਨੇ ਜਿਸ ਰੂਟ ਤੇ ਚੱਲਣਾ ਉਸ ਤੇ ਚ ਲੰਗਰ ਤੇ ਪਾਲਕੀ ਸਾਹਿਬ ਤੇ ਫੂੱਲਾ ਦੀ ਵਰਖਾ ਕਰਨ ਦੀ ਬੇਨਤੀ ਕਰਦੇ ਹੋਏ ਮੇਅਰ ਸਾਬ , ਸੀਨੀਅਰ ਡਿਪਟੀ ਮੇਅਰ , ਸਿੱਖ ਤਾਲਮੇਲ ਕਮੇਟੀ ਅਤੇ ਆਗਾਜ਼ NGO ਦੇ ਵੀਰ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।