ਆਲ ਇੰਡੀਆ ਮਹਿਲਾ ਕਾਂਗਰਸ ਨੌਸ਼ਨਲ ਕੋਆਰਡੀਨੇਟਰ ਅਤੇ ਸਾਬਕਾ ਕੌਸਲਰ ਵਾਰਡ ਨੰਬਰ-20
ਡਾ ਜਸਲੀਨ ਸੇਠੀ ਨੇ ਕਿਹਾ ਕਿ ਪ੍ਰਜਵਲ ਰੇਵਤ੍ਰਾ ਜਿਸ ਨੇ ਸੈਕੜੇ ਮਹਿਲਾਵਾ ਦਾ ਬਲਤਕਾਰਾ ਕੀਤਾ ਉਸ
ਲਈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੰਦੀ ਵੰਟਾ ਮੰਗ ਰਹਿ ਹਨ ਇਸ ਬਹੁੱਤ ਸ਼ਰਮਨਾਕ ਗੱਲ ਹੋ। ਲਗਭਗ
ਤਿੰਨ ਹਜਾਰ ਯੌਨ ਸ਼ੌਸ਼ਨ ਦੀਆ ਵੀਡੀਓ ਉਹਨ੍ਹਾਂ ਦੀ ਪੰਨਡਰਾਈਵ ਵਿੱਦੌ ਮਿਲੀਆ ਹਨ ਜੌ ਦੌ ਦਿਨ ਤੌ
ਮੀਡੀਆ ਵਿੱਚ ਤੌਰ ਰਹੀਆ ਹਨ।
ਡਾ ਸੇਠੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੌਦੀ ਜੀ ਇਸ ਤਰ੍ਹਾਂ ਦੇ ਅਪਰਾਧੀਆ ਲਈ ਜਨਤਾ ਨੂੰ ਅਪੀਲ
ਕਰ ਰਹੇ ਹਨ ਕਿ ਇਹਨਾਂ ਨੂੰ ਦਿੱਤਾ ਜਾਣ ਵਾਲਾ ਇੱਕ-ਇੱਕ ਵੰਟ ਮੰਦੀ ਜੀ ਨੂੰ ਮਜਬੂਤ ਕਰੇਗਾ ਇਹ
ਸੁਣ ਕੇ ਹੈਰਾਨੀ ਹੁੰਦੀ ਹੈ ਕਿ ਮਹਿਲਵਾ ਦਾ ਸ਼ੌਸ਼ਨ ਕਰਨ ਵਾਲੇ ਅਤੇ ਬਲਤਕਾਰੀਆ ਵੱਲੋ ਮਹਿਲਾਵਾ
ਦੀਆਂ ਵੀਡੀਓ ਬਣਾ ਕੇ ਉਹਨਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਅਤੇ ਮੰਦੀ ਜੌ ਉਸ ਦਾ ਸਾਥ ਦੇ ਰਹੇ
ਹਨ।

ਡਾ ਸੇਠੀ ਨੇ ਕਿਹਾ ਕਿ ਜਦੌ ਇਸ ਹੈਵਾਨ ਦੇ ਕਾਲੇ ਕਾਰਨਾਮੇ ਸਾਮਨੇ ਆਉਣ ਲੱਗੇ ਤੇ ਉਹ ਰਾਤੋ ਰਾਤ
ਦੇਸ਼ ਛੱਡਕੇ ਭੱਜ ਗਏ। ਨਾਰੀ ਸ਼ਕਤੀ ਦੀ ਗੱਲ ਕਰਨ ਵਾਲੇ ਪ੍ਰਧਾਨ ਮੰਤਰੀ ਹਮੇਸ਼ਾ ਬਲਤਕਾਰੀਆ ਨੂੰ
ਬਦਾਉਂਦੇ ਹਨ, ਕਿਉਂਕਿ ਪ੍ਰਜਵਲ ਰੇਵਤ੍ਰਾ ਵਰਗੀਆ ਹੌਰ ਵੀ ਕਈ ਉਦਾਹਰਨਾ ਹਨ ਜੌ ਉਹਨਾਂ ਮਹਿਲਾਵਾ
ਵਿਰੌਧੀ ਸੌਚ ਨੂੰ ਦਖਾਉਦੀਆ ਹਨ ਜਿਸ ਤਰ੍ਹਾਂ ਬ੍੍‌ਜਿ ਭੂਸ਼ਨ ਨੇ ਮਹਿਲਾ ਪਹਿਲਵਾਨਾ ਨਾਲ ਯੌਨ ਸ਼ੌਸ਼ਨ
ਕੀਤਾ ਪਰ ਮੌਦੀ ਅਤੇ ਉਹਨਾਂ ਦੀ ਸਰਕਾਰ ਨੇ ਉਹਨਾ ਨੂੰ ਪੂਰੀ ਤਰ੍ਹਾਂ ਨਾ ਕੇਵਲ ਪਰੌਟੌਕਟ ਕੀਤਾ ਬਲਕਿ
ਪਾਰਟੀ ਵਿੱਚ ਵੀ ਉਨ੍ਹਾਂ ਨੂੰ ਬਣਾਈ ਰੱਖਿਆ। ਸੌਂ ਸੱਭ ਮਹਿਲਾਵਾ ਨੂੰ ਬੇਨਤੀ ਕਰਦੀ ਹਾਂ ਕਿ ਉਹ ਪ੍ਰਧਾਨ
ਮੰਤਰੀ ਮੌਦੀ ਜੀ ਦਾ ਮਹਿਲਾ ਵਿਰੌਧੀ ਚਿਹਰਾ ਪਹਿਚਾਣਨ ਅਤੇ ਆਪਣਾ ਕੀਮਤੀ ਵੰਟ ਬੀ.ਜੇ.ਪੀ ਨੂੰ ਨਾਂ
ਦੇਣ।

ਡਾ ਸੇਠੀ ਨੇ ਕਿਹਾ ਕਿ ਮੈਂ ਮੌਦੀ ਜੀ ਨੂੰ ਅਪੀਲ ਕਰਦੀ ਹਾਂ ਕਿ ਉਹ ਝੂਠ ਬੋਲਣਾ ਬੰਦ ਕਰਨ ਅਤੇ ਉਹ
ਜੇ ਸੱਚ ਵਿੱਚ ਮਹਿਲਾ ਸ਼ਕਤੀ ਦੀ ਗੱਲ ਕਰਦੇ ਹਨ ਤਾਂ ਉਹ ਇਸ ਤਰ੍ਹਾਂ ਦੇ ਦੌਸ਼ੀਆ ਨੂੰ ਹੌਰ ਉਤਸ਼ਾਹਿਤ
ਕਰਨਾ ਬੰਦ ਕਰਨ ਤੇ ਇਹਨਾਂ ਬਲਤਕਾਰੀਆ ਤੇ ਸਖਤ ਕਾਰਵਾਈ ਕਰਨ।

ਇਸ ਮੌਕੇ: ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਜਨਰਲ ਸਕੱਤਰ ਸੁਰਜੀਤ ਕੌਰ. ਪੰਜਾਬ ਪ੍ਰਦੇਸ਼ ਮਹਿਲਾ
ਕਾਂਗਰਸ ਵਾਈਸ ਪ੍ਰਧਾਨ ਡਾ ਕੁਲਵਿੰਦਰ ਕੌਰ, ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਪੰਜਾਬ ਪ੍ਰਦੇਸ਼ ਮਹਿਲਾ
ਕਾਂਗਰਸ ਸਕੱਤਰ ਮਨਦੀਪ ਕੌਰ, ਇੰਦਰਜੀਤ ਕੌਰ, ਸੁਖਵਿੰਦਰ ਕੌਰ, ਨਰਿੰਦਰ ਕੌਰ, ਬੇੜੀ, ਮਨਜੀਤ
ਕੌਰ. ਕਾਂਤਾ. ਸਿਮਰਨ ਕੌਰ, ਜਸਵੀਰ ਕੌਰ, ਸੱਤਿਆ ਦੇਵੀ. ਆਰਤੀ, ਸੁਮਿੱਤਰਾ, ਰਣਜੀਤ ਕੌਰ, ਸ਼ਾਂਤੀ
ਆਦਿ ਮਹਿਲਾ ਕਾਂਗਰਸ ਵਰਕਰ ਮਜੂਦ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।