
ਭਗਵਾਨ ਪਰਸ਼ੂ ਰਾਮ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ ਵਿਚ two wheeler dealer association walo ਕੁਲਫੀਆਂ ਦੇ ਲੰਗਰ ਲਗਾਏ ਗਏ ਲੰਗਰ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ ਅੱਜ ਸ੍ਰੀ ਰਾਮ ਚੌਂਕ ਤੋਂ ਅਰੰਭ ਹੋਈ ਜਦੋਂ ਇਹ ਯਾਤਰਾ ਪੁਲੀ ਅਲੀ ਮੁਹੱਲੇ ਵਿਖੇ ਪੋਹੰਚੀ ਟਾ two wheeler dealer association walo ਸੋਭਾ ਯਾਤਰਾ ਵਿਚ ਸ਼ਾਮਲ ਸੰਗਤਾਂ ਲਈ ਕੁਲਫੀਆਂ ਦੇ ਲੰਗਰ ਲਗਾਏ ਗਏ ਲੰਗਰ ਵੰਡਣ ਦੀ ਸੇਵਾ ਤਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਨੀਟੂ ਬੌਬੀ ਬਹਿਲ ਸੁਰੇਸ਼ ਕੁਮਾਰ ਸਾਲੂ ਆਤਮ ਪਰਕਾਸ਼ ਬਬਰੀਕ ਕੁਮਾਰ ਅਮਲੇਸ ਕੁਮਾਰ ਵਿੱਕੀ ਸਿੱਕਾ ਸਤੀਸ਼ ਕਾਲਰਾ ਮਨਦੀਪ ਸਿੰਘ ਟਿੰਕੂ ਸਾਥੀਆਂ ਸਮੇਤ ਸੇਵਾ ਕਰ ਰਹੇ ਸਨ