ਭਗਵਾਨ ਪਰਸ਼ੂ ਰਾਮ ਜੈਅੰਤੀ ਦੇ ਮੌਕੇ ਤੇ ਪਰਸ਼ੂ ਰਾਮ ਭਵਨ ਬਸਤੀ ਗੁਜ਼ਾਂ ਵਿਖੇ ਹੋਏ ਸਮਾਗਮ ਵਿੱਚ ਅਸ਼ੀਰਵਾਦ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਮੇਰਾ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਤੇਮੇਰੇ ਨਾਲ  ਮਨੋਰੰਜਨ ਕਾਲੀਆ ਸਾਬਕਾ ਮੰਤਰੀ ਪੰਜਾਬ  ਸੁਸ਼ੀਲ ਰਿੰਕੂ ਸਾਬਕਾ ਐਮ ਐਲ ਏ ਪ੍ਰਧਾਨ ਪ੍ਰੋਫ਼ੈਸਰ ਯੋਗਰਾਜ ਸ਼ਰਮਾ ਸ੍ਰੀਬਿਪਨ ਸ਼ਰਮਾ ਰਮੇਸ਼ ਸ਼ਰਮਾ  ਦਵਿੰਦਰ ਖੇੜਾ ਸਰਦਾਰ ਅੰਮ੍ਰਿਤਪਾਲ ਸਿੰਘ ਭਾਟੀਆ ਰਾਮ ਪਾਲ ਸ਼ਰਮਾ ਤੋਂ ਇਲਾਵਾ ਸ ਸੰਤ ਸਮਾਜ ਸੰਤ ਸਮਾਜ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।