
ਮੁੱਲਾਂਪੁਰ ਦਾਖਾ….12,8,25, ਸੂਬੇ ਵਿਚ ਸ਼ੁਰੂ ਕੀਤੀ ਗਈ ਪੰਜਾਬ ਭਾਜਪਾ ਵਲੋਂ ਭਾਜਪਾ ਦੇ ਸੇਵਾਦਾਰ ਆਪਿ ਦੇ ਦੁਆਰ ਅਧੀਨ 32 ਵਾਂ ਸਫਲ ਕੈੰਪ ਵਿਧਾਨ ਸਭਾ ਦਾਖਾ ਦੇ ਪਿੰਡ ਸ਼ੇਖੂਪੁਰ ਵਿਚ ਮੇਜਰ ਸਿੰਘ ਦੇਤਵਾਲ ਟੀਮ ਇੰਚਾਰਜ. ਜਗਜੀਵਨ ਸਿੰਘ ਰਕਬਾ. ਗੁਰਜੀਤ ਕੌਰ. ਤੇ ਅੰਬੂ ਰਾਮ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ ਜਿਸ ਵਿਚ ਭਾਰੀ ਗਿਣਤੀ ਵਿਚ ਪਿੰਡ ਵਾਸੀਆਂ ਸ਼ਮੂਲੀਅਤ ਕਰਕੇ ਭਾਰਤ ਸਰਕਾਰ ਦੀਆਂ ਸਕੀਮਾਂ ਦਾ ਲਾਭ ਲਿਆ . ਇਸ ਮੌਕੇ ਮੇਜਰ ਸਿੰਘ ਦੇਤਵਾਲ ਤੇ ਜਗਜੀਵਨ ਸਿੰਘ ਰਕਬਾ ਨੇ ਕੈੰਦਰ ਸਰਕਾਰ ਦਿਆ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿਤੀ ਅਤੇ ਵੱਖ ਵੱਖ ਸਕੀਮਾਂ ਦੇ ਫਾਰਮ ਭਰੇ. P. ਮੈਂ ਆਵਾਸ jojna 36.ਵਿਸਬਕਰਮਾਂ 45. ਬੁਢਾਪਾ ਪੈਨਸ਼ਨ 7.ajusmn 56.ਇੰਟਰੀ 137.ਮੌਕੇ ਸਵਰਨ ਸਿੰਘ. ਕੁਲਵੰਤ ਕੌਰ.ਕਾਂਤਾ ਰਾਣੀ. ਸੋਨੂ.ਗੁਰਜੀਤ ਸਿੰਘ. Variender ਸਿੰਘ. ਗੋਰਾ ਸਿੰਘ ਤੋਂ ਇਲਾਵਾ ਵੱਡੀ ਗਿਣਰੀ ਵਿਚ ਲਾਭ ਪਾਤਰੀ ਹਾਜਰ ਸਨ
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।