ਜਲੰਧਰ 11 (ਨਿਤਿਨ ਕੌੜਾ ) :ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਤੇ ਲੀਡਰਾ ਸਾਹਿਬਾਨਾਂ ਨੇ ਗੁਰੂਦਵਾਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ਼ ਬਹਾਦਰ ਨਗਰ ਜਲੰਧਰ ਚਰਨਾਂ ਦੀ ਧੂੜ (ਮਿੱਟੀ)ਇਕੱਤਰ ਕਰਕੇ ਸ਼ਹੀਦੀ ਮਾਰਗ ਦਿੱਲੀ ਵਿੱਚ ਬਨਾੳ੍ਣ ਦੀ ਮਿੱਟੀ ਭੇਜੀ ਗੁਰੂਦਵਾਰਾ ਦੇ ਸਾਰੇ ਵਰਕਰਾਂ ਨੇ ਆਪਣੇ ਸਿਰ ਝੁਕਾ ਕੇ ਅਦਬ ਸਤਿਕਾਰ ਨਾਲ ਮੱਥਾ ਟੇਕਿਆ ਇਸ ਵਿੱਚ ਪੁਸ਼ਪਿੰਦਰ ਜੀ ਭਰਵਾਵੀ ਸਰਬਜੀਤ ਸਿੰਘ ਮੱਕੜ (ਹਲਕਾ ਕੈਂਟ ਸ਼ਉਣੀ ਦੇ ਇਨਚਾਰਜ) ਤੇ ਜ਼ਿਲਾ ਪਰਧਾਨ ਸ਼ੁਸ਼ੀਲ ਜੀ ਤੇ ਕਿਸ਼ਨ ਲਾਲ ਤੇ ਅਸ਼ੋਕ ਸਰੀਨ ਤੇ ਨਰੇਸ਼ ਵਾਲੀਆਂ ਜੀ ਸ਼ਿਵ ਦਰਸ਼ਨ ਅਵੀ ਜੀ ਮੰਡਲ ਪ੍ਰਧਾਨ ਰਾਹੁਲ ਜੰਮਵਾਲ ਜੀ ਮੰਡਲ ਪ੍ਰਧਾਨ ਕੁਲਦੀਪ ਮਾਣਕ ਮੰਡਲ ਪ੍ਰਧਾਨ ਬਲਰਾਜ ਜੀ ਅਮਰਜੀਤ ਗੋਲਡੀ ਜੀ ਦਵਿੰਦਰ ਸਿੰਘ ਅਮਰਕੋਚ ਤੇ ਗੁਰਦੀਪ ਸਿੰਘ ਬਵੇਜਾ ਜੀ ਅਤੇ ਪਿੰਕੀ ਬਵੇਜਾ ਜੀ ਨੇ ਬੜੇ ਅਦਬ ਨਾਲ ਇਹ ਮਿੱਟੀ ਭੇਂਟ ਕੀਤੀ .

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।