ਜਲੰਧਰ : 28 ਨਵੰਬਰ 2023 ( ) ਧੰਨ ਧੰਨ 108 ਸੰਤ ਬਾਬਾ ਗੁਰਦਿੱਤਾ ਜੀ ਮਾਹਾਰਾਜ ਜੀ ਦੇ ਅਸਥਾਨਾਂ ਪਿੰਡ ਤੇ ਡਾਕਖਾਨਾ: ਚਚਰਾੜੀ, ਤਹਿ: ਫਿਲੌਰ, ਜ਼ਿਲ੍ਹਾ ਜਲੰਧਰ, ਪੰਜਾਬ, ਵਿਖੇ ਹਰ ਸਾਲ ਦੀ ਤਰ੍ਹਾਂ 20″ ਫਰੀ ਅਪ੍ਰੇਸ਼ਨ ਅੱਖਾਂ ਅਤੇ ਦੰਦਾਂ ਦਾ ਕੈਪ ਅਤੇ ਕੀਰਤਨ ਦਰਬਾਰ 23 ਨਵੰਬਰ ਤੋ 25 ਨਵੰਬਰ, 2023 ਕਰਵਾਇਆ ਗਿਆ ਜਿਸ ਵਿੱਚ ਸਾਡੇ ਬਹੁਤ ਹੀ ਸਤਿਕਾਰ ਯੋਗ ਸ੍ਰੀ ਰਾਜੇਸ਼ ਬਾਘਾ ਜੀ ਸਾਬਕਾ ਚੇਅਰਮੈਨ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਅਤੇ ਮੀਤ ਪ੍ਰਧਾਨ ਭਾਜਪਾ ਪੰਜਾਬ ਨੇ ਹਾਜਰੀ ਭਰੀ ਅਤੇ ਇਥੇ ਪਹੁਚਣ ਤੇ ਗੱਦੀ ਨਸੀਨ108 ਸੰਤ ਬਾਬਾ ਬਲਵੀਰ ਸਿੰਘ ਜੀ ਨੇ ਉਨ੍ਹਾਂ ਨੂੰ ਸਿਰੋਪਾਉ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਬਾਬਾ ਜੀ ਦੇ ਨਾਲ ਉਨ੍ਹਾਂ ਦੇ ਬੇਟੇ ਗੁਰਜੀਤ ਸਿੰਘ ਤੱਖਰ ਜੀ ਲਾਲਾ ਪ੍ਸੋਤਮ ਜੀ ਡਾ ਜਸਬੀਰ ਕਲੇਰ ਜੀ ਇੰਦਰਜੀਤ ਕਲੇਰ ਜੀ ਅਤੇ ਤਾਰਾ ਜੀ ਹਾਜਰ ਸਨ।*

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।