ਜਲੰਧਰ( )- ਅੱਜ ਲਗਾਤਾਰ ਦੂਸਰੇ ਦਿਨ ਮਿਤੀ 27-09-22 ਨੂੰ ਮਾਡਲ ਟਾਊਨ ਸ਼ਮਸ਼ਾਨ ਘਾਟ ਦੇ ਨਾਲ ਲੱਗੇ ਕੂੜੇ ਦੇ ਡੰਪ ਨੂੰ ਬੰਦ ਕਰਾਉਣ ਲਈ ਜੁਆਇੰਟ ਐਕਸ਼ਨ ਕਮੇਟੀ ਅਤੇ ਸਮੂਹ ਇਲਾਕਾ ਨਿਵਾਸੀਆਂ ਨੇ ਜੋ ਅਣਮਿੱਥੇ ਸਮੇਂ ਧਰਨਾ ਦੂਸਰੇ ਦਿਨ ਵੀ ਜਾਰੀ ਰਿਹਾ । ਇਹ ਜਾਣਕਾਰੀ ਜਸਵਿੰਦਰ ਸਿੰਘ ਸਾਹਨੀਵਰਿੰਦਰ ਮਲਿਕ, ਮਨਮੀਤ ਸਿੰਘ ਸੋਢੀ, ਵੱਲੋਂ ਸਾਂਝੇ ਤੋਰ ਤੇ ਦੱਸਿਆ ਗਿਆ ਇਹ ਧਰਨਾ ਜ਼ਿਲ੍ਹਾ ਪ੍ਰਸ਼ਾਸਨ ਤੋ ਮੰਗ ਕੀਤੀ ਜਾ ਰਹੀ ਹੈ ਕੇ ਇਸ ਸ਼ਮਸ਼ਾਨ ਘਾਟ ਨਾਲ ਲੱਗੇ ਕੂੜੇ ਵੱਡੇ ਡੰਪ ਨੂੰ ਪੱਕੇ ਤੋਰ ਤੇ ਬੰਦ ਕੀਤਾ ਜਾਵੇ ਅੱਜ ਤੋਂ ਸਮੂਹ ਇਲਾਕਾ ਨਿਵਾਸੀ ਅਤੇ ਵੱਖ ਵੱਖ ਵਾਰਡਾਂ ਦੇ ਕੌਂਸਲਰ ਮਿਲਕੇ ਇਸ ਡੰਪ ਤੇ ਕੂੜਾ ਨਹੀਂ ਸੁੱਟਣ ਨਹੀਂ ਦਿਤਾ ਗਿਆ । ਇਹ ਧਰਨਾ ਅੱਣਮਿਥੇ ਉੱਦੋ ਜਾਰੀ ਰਹੇਗਾ । ਜਦੋਂ ਤੱਕ ਇਹ ਕੂੜੇ ਦਾ ਡੰਪ ਪੂਰਨ ਤੋਰ ਬੰਦ ਨਹੀ ਹੁੰਦਾ। ਅੱਜ ਇਸ ਧਰਨੇ ਵਿੱਚ ਐਮ.ਪੀ ਚੋਧਰੀ ਸੰਤੋਖ ਸਿੰਘ ,ਮੇਅਰ  ਜਗਦੀਸ ਰਾਜਾ  ਰਜਿੰਦਰ ਬੇਰੀ ਸਾਬਕਾ ਵਿਧਾਇਕ ,ਬਲਰਾਜ ਠਾਕੁਰ ਕੌਂਸਲਰ ,ਸੁਰਿੰਦਰ ਸਿੰਘ ਭਾਪਾ ਕੌਂਸਲਰ ਪਤੀ ਪਵਨ ਕੁਮਾਰ ਕੌਂਸਲਰ ਜੱਥੇਦਾਰ ਜਗਜੀਤ ਸਿੰਘ ਗਾਬਾ, ਚੰਦਨ ਗਰੇਵਾਲ਼ ਯੂਨੀਅਨ ਲੀਡਰ ਅਮਰਜੀਤ ਅਮਰੀ ਸੁਨੀਲ ਚੋਪੜਾ, ਕਰਨਲ ਅਮਰੀਕ ਸਿੰਘ ਆਰ ਪੀ ਗੰਭੀਰ ,ਮਨਮੋਹਨ ਸਿੰਘ , ਏ ਐਲ ਚਾਵਲਾ ,ਵਿਜੇ ਛਾਬੜਾ , ਅਸ਼ੋਕ ਸਿੱਕਾ ,ਅਸ਼ਵਨੀ ਸਹਿਗਲ , ਰਤਨ ਭਾਰਤੀ , ਗੁਰਵਿੰਦਰ ਸਿੰਘ ਚੋਪੜਾ ਡਾ. ਐਚ ਐਮ ਹੁਰੀਆ ,ਤਰਲੋਕ ਗੋਤਮ ਕੁਨਾਲ ਸੁਲਜਾ ,ਹਰਜਿੰਦਰ ਸਿੰਘ ,ਕਰਨਦੀਪ ਸਿੰਘ ਗੁਰਪ੍ਰੀਤ ਸਿੰਘ ਗੋਪੀ ਭੁਪਿੰਦਰ ਚਾਵਲਾ ,ਅਸੋਕ ਵਰਮਾ , ਵੀ ਐਨ ਧਵਨ ਸੁਤੰਤਰ ਚਾਵਲਾ ਜਗਦੀਸ ਖੰਨਾ ਆਰ ਐਸ਼ ਦੂਆ ਭੁਪਿੰਦਰ ਕਪੂਰ ਰਾਕੇਸ਼ ਥਾਪਰ ਕਰਨਲ ਜੁਗਿੰਦਰ ਸਿੰਘ ਧਾਰੀਵਾਲ ਮਲੂਕ ਸਿੰਘ ਅਸ਼ੋਕ ਕੁਮਾਰ ਸਰਦਾਰ ਗੁਰਚਰਨ ਸਿੰਘ ਪਰਮਿੰਦਰ ਸਿੰਘ ਸਤਪਾਲ ਤੁਲੀ ਸੁਰਿੰਦਰ ਸਿੰਘ ਸਿਧੂ ਦਲੀਪ ਵਰਮਾ ਅਰਵਿੰਦਰ ਸਿੰਘ ਦਲਜੀਤ ਸਿੰਘ ਅੱਤੇ ਹੋਰ ਇਲਾਕਾ ਨਿਵਾਸੀ ਮੋਜਦੂ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।