ਜਲੰਧਰ( )- ਅੱਜ ਲਗਾਤਾਰ ਚੌਥੇ ਦਿਨ ਮਿਤੀ 29-09-22 ਨੂੰ ਮਾਡਲ ਟਾਊਨ ਸ਼ਮਸ਼ਾਨ ਘਾਟ ਦੇ ਨਾਲ ਲੱਗੇ ਕੂੜੇ ਦੇ ਡੰਪ ਨੂੰ ਬੰਦ ਕਰਾਉਣ ਲਈ ਜੁਆਇੰਟ ਐਕਸ਼ਨ ਕਮੇਟੀ ਅਤੇ ਸਮੂਹ ਇਲਾਕਾ ਨਿਵਾਸੀਆਂ ਨੇ ਜੋ ਅਣਮਿੱਥੇ ਸਮੇਂ ਧਰਨਾ ਚੌਥੇ ਦਿਨ ਵੀ ਜਾਰੀ ਰਿਹਾ । ਇਹ ਜਾਣਕਾਰੀ ਜਸਵਿੰਦਰ ਸਿੰਘ ਸਾਹਨੀ ਸ਼੍ਰੀ ਵਰਿੰਦਰ ਮਲਿਕ, ਮਨਮੀਤ ਸਿੰਘ ਸੋਢੀ, ਵੱਲੋਂ ਸਾਂਝੇ ਤੋਰ ਤੇ ਦੱਸਿਆ ਗਿਆ। ਇਸ ਸ਼ਮਸ਼ਾਨ ਘਾਟ ਨਾਲ ਲੱਗੇ ਕੂੜੇ ਵੱਡੇ ਡੰਪ ਨੂੰ ਪੱਕੇ ਤੋਰ ਤੇ ਬੰਦ ਕੀਤਾ ਜਾਵੇ ਅੱਜ ਤੋਂ ਸਮੂਹ ਇਲਾਕਾ ਨਿਵਾਸੀ ਅਤੇ ਵੱਖ ਵੱਖ ਵਾਰਡਾਂ ਦੇ ਕੌਂਸਲਰ ਸਾਹਿਬਾਨ ਮਿਲਕੇ ਇਸ ਡੰਪ ਤੇ ਕੂੜਾ ਨਹੀਂ ਸੁੱਟਣ ਨਹੀਂ ਦਿਤਾ ਗਿਆ ।ਇਲਾਕਾ ਨਿਵਾਸੀਆ ਨੇ ਪੁਰ-ਜ਼ੋਰ ਤਰੀਕੇ ਨਾਲ ਇਸ ਕੂੜੇ ਦਾ ਡੰਪ ਪੂਰਨ ਤੋਰ ਖਤਮ ਕਰਨ ਲਈ ਆਪਣੀ ਮੰਗ ਨੂੰ ਦੁਹਰਾਇਆ ਗਿਆ। ਬਹੁਤ ਵੱਡੀ ਗਿਣਤੀ ਵਿਚ ਇਸ ਅੱਜ ਇਸ ਧਰਨੇ ਵਿੱਚ ਸਾਮਿਲ ਹੋਏ , ਜਿੰਨਾ ਵਿਚ ਸ਼੍ਰੀ ਬਲਰਾਜ ਠਾਕੁਰ ਕੌਂਸਲਰ ,ਸੁਰਿੰਦਰ ਸਿੰਘ ਭਾਪਾ ਕੌਂਸਲਰ ਪਤੀ ਸ੍ਰੀ ਪਵਨ ਕੁਮਾਰ ਕੌਂਸਲਰ ,ਜੱਥੇਦਾਰ ਜਗਜੀਤ ਸਿੰਘ ਗਾਬਾ, ਸੁਨੀਲ ਚੋਪੜਾ, ਕਰਨਲ ਅਮਰੀਕ ਸਿੰਘ ਆਰ ਪੀ ਗੰਭੀਰ ,ਮਨਮੋਹਨ ਸਿੰਘ , ਏ ਐਲ ਚਾਵਲਾ ,ਵਿਜੇ ਛਾਬੜਾ , ਅਸ਼ੋਕ ਸਿੱਕਾ ,ਅਸ਼ਵਨੀ ਸਹਿਗਲ , ਰਤਨ ਭਾਰਤੀ , ਗੁਰਵਿੰਦਰ ਸਿੰਘ ਚੋਪੜਾ ਡਾ. ਐਚ ਐਮ ਹੁਰੀਆ ,ਤਰਲੋਕ ਗੋਤਮ ਕੁਨਾਲ ਸੁਲਜਾ ,ਹਰਜਿੰਦਰ ਸਿੰਘ ,ਕਰਨਦੀਪ ਸਿੰਘ ਗੁਰਪ੍ਰੀਤ ਸਿੰਘ ਗੋਪੀ ਭੁਪਿੰਦਰ ਚਾਵਲਾ ,ਅਸੋਕ ਵਰਮਾ , ਵੀ ਐਨ ਧਵਨ ਸੁਤੰਤਰ ਚਾਵਲਾ ਜਗਦੀਸ ਖੰਨਾ ਰਵਨੀਤ ਸਿੰਘ ਸਰਨਾ ਆਰ ਐਸ਼ ਦੂਆ ਭੁਪਿੰਦਰ ਕਪੂਰ ਰਾਕੇਸ਼ ਥਾਪਰ ਕਰਨਲ ਜੁਗਿੰਦਰ ਸਿੰਘ ਧਾਰੀਵਾਲ ਮਲੂਕ ਸਿੰਘ ਅਸ਼ੋਕ ਕੁਮਾਰ ਸਰਦਾਰ ਗੁਰਚਰਨ ਸਿੰਘ ਅਜਿੰਦਰ ਸਿਘ ਸੁਨੀਲ ਸ਼ਰਮਾ ਪਰਮਿੰਦਰ ਸਿੰਘ ਸਤਪਾਲ ਤੁਲੀ ਸੁਰਿੰਦਰ ਸਿੰਘ ਸਿਧੂ ਦਲੀਪ ਵਰਮਾ ਅਰਵਿੰਦਰ ਸਿੰਘ ਦਲਜੀਤ ਸਿੰਘ ਰਵਿੰਦਰ ਕੁਮਾਰ ਵੀ ਕੇ ਕਮਲਜੀਤ ਸਿੰਘ ਅਤੇ ਹੋਰ ਇਲਾਕਾ ਨਿਵਾਸੀ ਮੋਜਦੂ ਸਨ। ਇਲਾਕਾ ਨਿਵਾਸੀਆਂ ਨੇ ਸਰਬ-ਸੰਮਤੀ ਨਾਲ ਫੈਸਲਾ ਕੀਤਾ ਗਿਆ ਆਉਣ ਵੇਲੇ ਦਿਨਾਂ ਵਿਚ ਧਰਨਾ ਅੱਗੇ ਵੀ ਜਾਰੀ ਰਹੇਗਾ।

(1) ਧਰਨੇ ਨੂੰ ਚਾਰੋ ਪਾਸੋਂ ਮਿਲ ਭਰਪੂਰ ਸਮਰਥਨ

ਅੱਜ ਸਿੱਖ ਤਾਲਮੇਲ ਕਮੇਟੀ ਵੱਲੋਂ -ਜੁਆਇੰਟ ਐਕਸ਼ਨ ਕਮੇਟੀ ਨੂੰ ਪੂਰਨ ਤੋਰ ਤੇ ਸਮਰਥਨ ਸਰਦਾਰ ਤਜਿੰਦਰ ਸਿੰਘ ਪਰਦੇਸੀ ਅਤੇ ਹਰਪ੍ਰੀਤ ਸਿੰਘ ਨੇ ਵਿਸ਼ਾਲ ਮੀਟਿੰਗ ਵਿੱਚ ਦਿੱਤਾ ਗਿਆ ।

ਆਗਾਜ਼ NGO

Human rights anti corruption ਵੱਲੋਂ ਅੱਜ ਪਰਮਪ੍ਰੀਤ ਸਿੰਘ ਵਿੱਟੀ ਅਤੇ ਅਮਰਜੀਤ ਸਿੰਘ ਮੰਗਾ ਵੱਲੋਂ ਧਰਨੇ ਵਿੱਚ ਹਾਜ਼ਰੀ ਲਾ ਕੇ ਪੂਰਨ ਸਮਰਥਨ ਦਿੱਤਾ ਗਿਆ ਪਰਮਪ੍ਰੀਤ ਸਿੰਘ ਵਿੱਟੀ ਨੇ ਕਿਹਾ ਹੈ ਅਸੀ ਚੋਵੀਂ ਘੰਟੇ -ਜੁਆਇੰਟ ਐਕਸ਼ਨ ਕਮੇਟੀ ਅਤੇ ਇਲਾਕਾ ਨਿਵਾਸੀਆਂ ਨਾਲ ਖੜੇ ਹਾ

ALLIANCE Internationalclub ਵੱਲੋਂ ਵੀ ਅੱਜ ਪੂਰਨ ਤੋਰ ਤੇ ਸਮਰਥਨ ਦੇਣ ਦੇ ਇਲਾਨ ਸਰਦਾਰ ਐਮ ਪੀ ਸਿੰਘ ਬਿਨਾਕਾ ,ਸੰਜੀਵ ਗੰਭੀਰ ਅਤੇ ਲੋਕਸ ਬਜਾਜ ਸਾਂਝੇ ਤੋਰ ਤੇ ਕੀਤਾ ।

(2) ਅੱਜ -ਜੁਆਇੰਟ ਐਕਸ਼ਨ ਕਮੇਟੀ ਦੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਦਵਿੰਦਰ ਸਿੰਘ ਨਾਲ ਮੀਟਿੰਗ ਹੋਈ -ਜੁਆਇੰਟ ਐਕਸ਼ਨ ਕਮੇਟੀ ਨੇ ਮੰਗ ਕੀਤੀ ਕਿ ਮਾਡਲ ਟਾਊਨ ਸ਼ਮਸ਼ਾਨ ਘਾਟ ਦੇ ਨਾਲ ਬਣੇ ਕੂੜੇ ਦੇ ਡੰਪ ਨੂੰ ਇਥੋ ਪੱਕੇ ਤੋਰ ਬੰਦ ਕੀਤਾ ਜਾਵੇ। ਵਿਚਾਰਾਂ ਹੋਣ ਤੋਂ ਬਾਦ ਕਮਿਸ਼ਨਰ ਸਾਹਿਬ ਨੇ ਕਿਹਾ ਸਾਨੂੰ ਇਕ ਜਾ ਦੋ ਦਿਨ ਇਸ ਡੰਪ ਦਾ ਹੱਲ ਕੀਤਾ ਜਾਵੇਗਾਇਸ ਮੀਟਿੰਗ ਵਿਚ ਸ੍ਰੀ ਚੰਦਰ ਗਰੇਵਾਲ਼ ਸ੍ਰੀ ਪਵਨ ਬਾਬਾ ਵੀ ਸਾਮਿਲ ਹੋ ਸਰਦਾਰ ਗੁਰਸੇਰ ਸਿੰਘ ਸਿਧੂ ਸਾਮਿਲ ਹੋਏ।

ਸ਼ਾਮ ਨੂੰ ਧਰਨੇ ਵਾਲੀ ਜਗਾ ਤੇ ਹੰਗਾਮੀ ਮੀਟਿੰਗ ਕੀਤੀ ਗਈ ।ਫੈਸਲਾ ਕੀਤਾ ਗਿਆ ਜੋ ਸ਼ਫਾਈ ਸੇਵਕ ਜੋ ਸ਼ਾਡੇ ਘਰਾਂ ਜਾ ਦੁਕਾਨਾਂ ਤੋਂ ਕੂੜਾ ਚੱਕਦੇ ਹਨ ਇੰਨਾਂ ਦਿਨਾਂ ਦਾ ਕੋਈ ਵੀ ਪੈਸਾ ਨਾ ਕੀਤਾ ਜਾਵੇ।

(4) ਅੱਜ 30 ਸਤੰਬਰ ਨੂੰ 6:00 ਸ਼ਾਮ ਨੂੰ ਸ਼ਮਸ਼ਾਨ ਘਾਟ ਤੋਂ ਲੈ ਕੇ ਮਾਡਲ ਟਾਊਨ ਮਾਰਕੀਟ ਤੱਕ ਮੋਮਬੱਤੀ ਮਾਰਚ ਕੀਤਾ ਜਾਵੇਗਾ। ਜਿਸ ਦੀ ਸਮਾਪਤੀ ਕੀਤੀ ਸਾਮ 7:30 ਵੱਜੇ ਧਰਨੇ ਵਾਲੀ ਜਗਾ ਸਮਾਪਤ ਹੋਵੇਗਾ। ਇਹ ਕੈਡਲ ਮਾਰਚ ਕੇਵਲ ਵਿਹਾਰ ਜੋ ਅੱਠ ਦੇ ਕਰੀਬ ਸਾਬਕਾ ਸੈਨਿਕ ਅਤੇ ਉੱਨਾਂ ਦੇ ਪਰਿਵਾਰ ਦੇ ਮੈਂਬਰ ਜੋ ਕਿ ਪਿਛਲੇ ਦਿਨਾਂ ਵਿੱਚ ਕੂੜੇ ਦੀ ਗੰਦਗੀ ਬਦਬੂ ਕਾਰਨ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਨੂੰ ਸਮਰਪਿਤ ਹੋਵੇਗਾ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।