ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੀਆਂ ਵਿਦਿਆਰਥਣਾਂ ਨੂੰ ਇੱਕ ਪਲੇਸਮੈਂਟ ਡ੍ਰਾਈਵ ਰਾਹੀ ਰੱਖਿਆ ਗਿਆ ਸੀ, ਜੋ ਕਿ ਬ੍ਰਾਈਟ ਹੋਰਾਈਜ਼ਨਜ਼ ਵੱਲੋਂ ਦੋ ਪੜਾਵਾ ਵਿਚ ਕਰਵਾਈ ਗਈ ਸੀ। ਇਹ ਅਭਿਆਨ ਕਾਲਜ ਦੇ ਵਿਹੜੇ ਵਿੱਚ ਦੋ ਗੇੜਾ ਵਿਚ ਕਰਵਾਈ ਗਈ ਸੀ। ਇਕ ਲਿਖਤੀ ਅਤੇ ਦੂਜਾ ਇੰਟਰਵਿਊ। ਇਹ ਦੋਵੇ ਰਾਓੂਂਡ ਕਾਲਜ ਦੇ ਵਿਚ ਹੀ ਕਰਵਾਏ ਗਏ। ਇਸ ਅਭਿਆਨ ਦੋਰਾਨ ਸੁਰਭੀ ਅਤੇ ਜੈਸਿਕਾ ਨੇ ਛੇਵਾ ਸਥਾਨ ਪ੍ਰਾਪਤ ਕੀਤਾ। ਮੈਡਮ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਜੈਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਆਸ਼ੀਰਵਾਦ ਦਿੱਤਾ। ਅੰਤ ਪ੍ਰਿੰਸੀਪਲ ਮੈਡਮ ਨੇ ਬ੍ਰਾਈਟ ਹੋਰਾਈਜ਼ਨਜ਼ ਦਾ ਧੰਨਵਾਦ ਕੀਤਾ ਅਤੇ ਅਨਿਲ ਗੰਗਟਾ, ਸਹਾਇਕ ਡਾਇਰੈਕਟਰ, ਟ੍ਰੈਨਿੰਗ ਡਿਵੈਲਪਮੈਂਟ ਅਤੇ ਮੈਡਮ ਜਸਵਿੰਦਰ ਕੌਰ, ਪਲੈਸਮੈਂਟ ਇੰਚਾਰਜ਼, ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ, ਜਲ਼ੰਧਰ ਦੇ ਇਨ੍ਹਾਂ ਯਤਨਾਂ ਦੀ ਸ਼ਲਾਘਾ ਕੀਤੀ।

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।