ਲਾਇਲਪੁਰ ਖਾਲਸਾ ਕਾਲਜ ਰ ਵਿਮੈਨ, ਜਲੰਧਰ ਵੱਲੋਂ ਫਾਈਨ ਆਰਟਸ ਅਤੇ ਅਪਲਾਈਡ ਆਰਟਸ ਆਈਟਮਾਂ ਦੀ
ਸæ੍ਰੇਣੀ ਵਿੱਚ ਟੇਲੈਂਟ ਹੰਟ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪਹਿਲੇ ਸਾਲ ਦੇ ਵਿਦਿਆਰਥੀਆਂ ਨੇ ਪ ̈ਰੇ ਜੋਸæ
ਅਤੇ ਉਤਸæਾਹ ਨਾਲ ਭਾਗ ਲਿਆ। ਇਹ ਸਮਾਗਮ ਨਵੀਆਂ ਵਿਦਿਆਰਥਣਾਂ ਦੀ ਛੁਪੀ ਹੋਈ ਪ੍ਰਤਿਭਾ ਨੂੰ
ਉਤਸæਾਹਿਤ ਕਰਨ ਅਤੇ ਉਜਾਗਰ ਕਰਨ ਲਈ ਆਯੋਜਿਤ ਕੀਤਾ ਗਿਆ ਸੀ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਆਸਥਾ ਨੇ
ਪਹਿਲਾ ਸਥਾਨ ਹਾਸਲ ਕੀਤਾ। ਕਾਰਟ ̈ਨਿੰਗ ਵਿੱਚ ਲਵਲੀਨ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਲੈਂਡਸਕੇਪ ਵਿੱਚ
ਸਾਲ ̈ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਮੈਡਮ ਡਾ. ਨਵਜੋਤ ਕੌਰ ਜੀ ਨੇ ਡਾ. ਰ ̈ਪਾਲੀ ਰਾਜæਦਾਨ, ਫਾਈਨ
ਆਰਟਸ ਵਿਭਾਗ ਦੇ ਮੁਖੀ ਅਤੇ ਮੈਡਮ ਸਰਬਜੀਤ ਕੌਰ ਸਹਾਇਕ ਪ੍ਰੋਫੈਸਰ, ਫਾਈਨ ਆਰਟਸ ਵਿਭਾਗ ਨੂੰ ਇਸ ਸਮਾਗਮ ਨੂੰ
ਸਫæਲਤਾਪ ̈ਰਵਕ ਨੇਪਰੇ ਚਾੜ੍ਹਨ ਲਈ ਵਧਾਈ ਦਿੱਤੀ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।