ਜਲੰਧਰ ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੀ.ਜੀ. ਵਿਭਾਗ ਬਾਇਓਟੈਕਨਾਲੋਜੀ, ਮਾਇਕਰੋਬਾਓਲੋਜਿਸਟ ਸੋਸਾਇਟੀ, ਇੰਡੀਆ (ੰਸ਼ੀ) ਪੰਜਾਬ ਸਟੇਟ ਯੂਨਿਟ ਇੰਨ ਕਲੈਬੋਰੇਸ਼ਨ ਵਿਦ ਇਨੋਵੇਸ਼ਨ ਐਂਡ ਐਂਟਰਪਰਨਿਓਰਸ਼ਿਪ ਸੈਲ ਦੁਆਰਾ “ਓਨਟਰੲਪਰੲਨੲੁਰਸਹਪਿ ੋਪਪੋਰਟੁਨਟਿਇਸ ੳਡਟੲਰ ੳਪਪਲਇਦ ਲਡਿੲ ਸ਼ਚਇਨਚੲਸ” ਵਿਸ਼ੇ ਉਪਰ ਤਿੰਨ ਰੋਜ਼ਾ ਅੰਤਰਰਾਸ਼ਟਰੀ ਵੈਬੀਨਾਰ ਸੀਰੀਜ਼ ਦਾ ਆਯੋਜਨ ਕੀਤਾ ਗਿਆ। ਇਸ ਵੈਬੀਨਾਰ ਵਿਚ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਪਿੰ੍ਰਸੀਪਲ ਡਾ. ਸਮਰਾ ਨੇ ਸੰਬੋਧਨ ਕਰਦਿਆˆ ਕਿਹਾ ਕਿ ਸਾਇੰਸ ਨਾਲ ਸੰਬੰਧਿਤ ਅਜਿਹੇ ਵੈਬੀਨਾਰ ਸੋਸਾਈਟੀ ਲਈ ਬਹੁਤ ਲਾਹੇਵੰਦ ਹਨ। ਉਨ੍ਹਾਂ ਇਸ ਲੜੀ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਭਾਗੀਆਂ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕਰਦਿਆਂ ਬਾਇਓਟੈਕਨੋਲੋਜੀ ਵਿਭਾਗ ਨੂੰ ਇਸ ਅੰਤਰਰਾਸ਼ਟਰੀ ਵੈਬੀਨਾਰ ਸੀਰੀਜ਼ ਦਾ ਆਯੋਜਨ ਕਰਨ ਲਈ ਵਧਾਈ ਦਿੱਤੀ। ਡਾ. ਅਰੁਣ ਦੇਵ ਸ਼ਰਮਾ, ਕੋਆਰਡੀਨੇਟਰ ਕਮ ਡੀਨ ਰਿਸਰਚ ਨੇ ਐਂਟਰਪਰਨਿਓਰਸ਼ਿਪ ਸਾਇੰਸ ਤੇ ਸੋਸਾਇਟੀ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਦਾ ਉਦਘਾਟਨੀ ਸਮਾਗਮ ਸਮੇਂ ਡਾ. ਇੰਦਰਜੀਤ ਕੌਰ, ਕੋਆਰਡੀਨੇਟਰ ਕਮ ਪ੍ਰਧਾਨ ਮਾਇਕਰੋਬਾਇਓਲੋਜਿਸਟ ਸੋਸਾਇਟੀ, ਇੰਡੀਆ, ਪੰਜਾਬ ਸਟੇਟ ਯੂਨਿਟ ਨੇ ਕਾਲਜ ਵੱਲੋਂ ਮੁੱਖ ਮਹਿਮਾਨ ਡਾ. ਸਮਰਾ, ਡਾ. ਅਰੁਣਦੇਵ ਸ਼ਰਮਾ, ਅਧਿਆਪਕ ਸਾਹਿਬਾਨ ਤੇ ਇਸ ਵੈਬੀਨਾਰ ਵਿਚ ਭਾਗ ਲੈਣ ਵਾਲਿਆਂ ਨੂੰ ਜੀ ਆਇਆ ਕਿਹਾ। ਡਾ. ਇੰਦਰਜੀਤ ਕੌਰ ਨੇ ਓਪਨਿੰਗ ਰਿਮਾਕਸ ਦਿੰਦਿਆਂ ਐਮ.ਐਸ.ਆਈ. ਅਤੇ ਉਸ ਦੀਆਂ ਗਤੀਵਿਧੀਆਂ ਦੇ ਨਾਲ-ਨਾਲ, ਐਂਟਰਪਰਨਿਓਰਸ਼ਿਪ ਤੇ ਬਾਇਓਟੈਕਨੋਲੋਜੀ ਦੇ ਸੁਮੇਲ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਵੇਂ ਅਸੀਂ ਅਪਲਾਈਡ ਸਾਇੰਸੀਜ਼ ਦੇ ਖੇਤਰ ਵਿੱਚ ਐਂਟਰਪਰਨਿਓਰਸ਼ਿਪ ਬਣ ਸਕਦੇ ਹਾਂ। ਇੰਟਰਨੈਸ਼ਨਲ ਵੈਬੀਨਾਰ ਸੀਰੀਸ ਦੇ ਪਹਿਲੇ ਦਿਨ ਦੇ ਮੁੱਖ ਵਕਤਾ ਸ੍ਰੀ ਅਸ਼ਵਨੀ ਮਹਾਜਨ, ਗਲੋਬਲ ਸਪਲਾਈਅਰ ਕੁਆਲਟੀ ਲੀਡ, ਮੈਨੇਡੀਲੀਜ਼, ਯੂਨਾਇਟਡ ਕਿੰਗਡਮ ਨੇ ਐਂਟਰਪਰਨਿਓਰਸ਼ਿਪ ੋਪਪੋਰਟੁਨਟਿਇਸ ਬਾਰੇ ਜਾਣਕਾਰੀ ਦਿੱਤੀ ਕਿ ਕਿਵੇਂ ਅਸੀਂ ਅਪਲਾਈਡ ਸਾਇੰਸੀਜ਼ ਤੋਂ ਬਾਅਦ ਮਸ਼ਰੂਮ ਫਾਰਮਿੰਗ, ਹਰਬਲ ਬਾਇਓਟੈਕਨਾਲੋਜੀ, ਸੀਡਸ ਟੈਕਨਾਲੋਜੀ ਤੇ ਵਰਮੀਕਲਚਰ ਦੇ ਕਿੱਤਿਆਂ ਨੂੰ ਅਪਣਾ ਕੇ ਰੋਜ਼ਗਾਰ ਦੇ ਅਵਸਰ ਮੁੱਹਈਆ ਕਰਵਾ ਸਕਦੇ ਹਾਂ। ਪ੍ਰਤੀਭਾਗੀਆਂ ਨੂੰ ਉਤਸ਼ਾਹਿਤ ਕਰਦਿਆਂ ਉਹਨਾਂ ਜਾਣਕਾਰੀ ਦਿੱਤੀ ਕਿ ਆਪਣੇ ਦ੍ਰਿੜ ਨਿਸ਼ਚੈ ਤੇ ਵੀਜ਼ਨ, ਕੈਪਾਬੀਲਟੀ ਨਾਲ ਐਂਟਰਪਰਨਿਓਰਸ਼ਿਪ ਬਣਿਆ ਜਾ ਸਕਦਾ ਹੈ। ਦੂਜੇ ਦਿਨ ਦੇ ਵਕਤਾ ਸ੍ਰੀ ਵਿਕਰਾਂਤ ਅਰੌੜਾ, ਫਾਊਂਡਰ ਐਂਡ ਸੀ.ਈ.ਓ, ਨਿਰਵੀ ਐਗਰੋ ਫੂਡ, ਬੰਗਲੌਰ, ਕਰਨਾਟਕ ਜੋ ਕਿ ਇਸੇ ਕਾਲਜ ਦੇ ਪੀ.ਜੀ. ਡਿਪਾਰਟਮੈਂਟ ਆਫ ਬਾਇਓਟੈਕਨੋਲੋਜੀ ਦੇ ਅਲੂਮੀਨਜ਼ ਕਹੇ ਗਏ ਹਨ ਨੇ ਆਪਣੇ ਭਾਸ਼ਣ ਵਿੱਚ ਦੱਸਿਆ ਕਿ ਐਂਟਰਪਰਨਿਓਰ ਬਣਨ ਲਈ ਪੈਸੇ ਤੋਂ ਜਿਆਦਾ (ਸਾਇੰਸ ਸੋਸਾਇਟੀ ਐਂਡ ਐਂਟਰਪਰਨਿਓਰਸ਼ਿਪ) ਨਿਵੇਕਲੇ ਵਿਚਾਰ ਤੇ ਉਤਸ਼ਾਹ ਦੀ ਜ਼ਰੂਰਤ ਹੈ। ਉਹਨਾਂ ਨੇ ਦੱਸਿਆਂ ਕਿ ਮੈਂ ਮੇਰੀ ਕੰਪਨੀ ਨਿਰਵੀ ਐਗਰੋ ਫੂਡ ਦੀ ਸਫਲਤਾ ਦਾ ਮੁੱਖ ਸਿਹਰਾ ਬਾਇਓਟੈਕਨਲੋਜੀ ਖੇਤਰ ਨੂੰ ਦਿੰਦਾ ਹਾਂ। ਆਪਣੀ ਕੰਪਨੀ ਦੀ ਜਾਣਕਾਰੀ ਦਿੰਦਿਆਂ ਵਿਕਰਾਂਤ ਅਰੌੜਾ ਨੇ ਆਪਣੇ ਬਣਾਏ ਹੋਏ ਭੋਜਨ ਅਧਾਰਿਤ ਉਤਪਾਦਾਂ ਬਾਰੇ ਜਾਣਕਾਰੀ ਦਿੱਤੀ। ਤੀਜੇ ਅਤੇ ਅਖਰਿਲੇ ਦਿਨ ਦੇ ਵਕਤਾ ਡਾ. ਮਾਰੀਆ ਕੈਰੀਨਾ ਛੋਰਦੲਰਿੋ, ਮੈਨੇਜਿੰਗ ਡਾਇਰੈਕਟਰ, ਘੋੳਨ ਫਹੳਰਮੳ ਫਵਟ. ਲ਼ਟਦ, ਆਪਣੇ ਭਾਸ਼ਣ ਐਂਟਰਪਰਨਿਓਰਸ਼ਿਪ :- ਏ ਲਰਨਿੰਗ ਐਕਸਪੀਰੀਐਂਸ ਵਿੱਚ ਪ੍ਰਤੀਭਾਗੀਆਂ ਨੁੰ ਉਦਯੋਗਪਤੀ ਬਣਨ ਵਾਸਤੇ ਪ੍ਰੇਰਿਤ ਕੀਤਾ। ਉਹਨਾ ਦੱਸਿਆਂ ਭਾਰਤ ਸਰਕਾਰ ਵੱਲੋਂ ਵੱਖਰੀਆਂ ਵੱਖਰੀਆਂ ਅਜੰਸੀਸ ਜਿਵੇਂ ਡੀ.ਐਸ.ਟੀ, ਡੀ.ਬੀ.ਟੀ ਲੋੜੀਂਦੀਆਂ ਫਾਈਨੈਸ਼ੀਅਲ ਅਸਿਸਟੈਂਟ ਵੀ ਦਿੱਤੀਆ ਜਾਂਦੀਆਂ ਹਨ। ਇਸ ਮੌਕੇ ਤੇ ਡਾ. ਇੰਦਰਜੀਤ ਕੌਰ ਨੇ ਵਿਦਿਆਰਥਣ ਪੂਨਮ, ਬੀ.ਐਸਸੀ. ਬਾਇਓਟੈਕ ਪੰਜਵਾਂ ਸਮੈਸਟਰ ਅਤੇ ਪਵਿੱਤਰ ਸਿੰਘ ਐਮ.ਐਸਸੀ. ਬਾਇਓਟੈਕ ਤੀਜੇ ਸਮੈਸਟਰ ਦਾ ਸਟੇਜ਼ ਦੀ ਭੂਮਿਕਾ ਨਿਭਾਉਣ ਵਿਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਤੇ ਡਾ. ਆਈ.ਜੇ.ਕੇ. ਨੇ ਪ੍ਰਧਾਨ ਗਵਰਨਿੰਗ ਕੌਂਸਲ ਸਰਦਾਰਨੀ ਬਲਬੀਰ ਕੌਰ, ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ, ਪ੍ਰੋ. ਜਸਰੀਨ ਕ
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।