ਵਾਰਡ ਨੰਬਰ 45 ਦੇ ਇਲਾਕਾ ਕਮਾਲੀਆ ਮਹੱਲਾ ਅਤੇ  ਬਾਗ਼ ਅਹੁਲੂਵਾਲਿਆ ਜੋ ਕਿ ਸ਼ਹਿਰ ਵਿੱਚ ਨੀਵਾਂ ਇਲਾਕਾ ਹੋਣ ਕਰਕੇ ਆਮ ਤੌਰ ਤੇ ਬਰਸਾਤ ਦੇ ਦਿਨਾਂ ਵਿੱਚ ਪੂਰੇ ਤੌਰ ਤੇ ਬਾਕੀ ਇਲਾਕਿਆਂ ਨਾਲੋਂ ਕੱਟ ਜਾਂਦਾ ਹੈ ਇਥੋਂ ਤਕ ਕਿ ਲੋਕਾਂ ਦੇ ਘਰਾਂ ਵਿੱਚ ਦੋ ਦੋ ਫੁੱਟ ਸੀਵਰੇਜ ਦਾ ਪਾਣੀ ਦੇ ਦਾਖਲ ਹੋ ਜਾਂਦਾ ਸੀ ਉਸ ਦੇ ਪੱਕੇ ਹੱਲ ਵਾਸਤੇ ਅੱਲਾ ਕੇ ਦੀ ਕੌਂਸਲਰ ਜਸਪਾਲ ਕੌਰ ਭਾਟੀਆ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਆਪਣੇ ਯਤਨਾਂ ਨਾਲ ਇਸ ਇਲਾਕੇ ਨੂੰ ਬਰਸਾਤੀ ਸੀਵਰੇਜ ਦੇ ਨਾਲ ਜੋੜਨ ਲਈ ਅੱਜ ਬਰਸਾਤੀ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਇਲਾਕੇ ਦੇ ਲੋਕਾਂ ਵਿਚ ਇਸ ਗੱਲ ਦੀ ਭਾਰੀ ਖੁਸ਼ੀ ਮਹਿਸੂਸ ਕੀਤੀ ਜਾ ਰਹੀ ਹੈ ਕਿਉਂਕਿ ਇਸ ਕੰਮ ਦੇ ਪੂਰੇ ਹੋਣ ਨਾਲ 50 ਸਾਲ ਤੋਂ ਵੀ ਪੁਰਾਣਾ ਮਸਲਾ ਹੱਲ ਹੋ ਜਾਵੇਗਾ ਅੱਜ ਇਸ ਕੰਮ ਦੀ ਸ਼ੁਰੂਆਤ ਕਰਨ ਵੇਲੇ  ਇੰਦਰ ਕਿਸ਼ਨ ਚੁੱਘ ਇਕਵਾਕ ਸਿੰਘ ਮਹੰਤ  ਭੂਸ਼ਨ ਚਾਵਲਾ ਡਾਕਟਰ ਜਸਪਾਲ ਸਿੰਘ ਡਾਕਟਰ ਜੂਨੀ ਸੈਣੀ ਗੌਰਵ ਅਰੋੜਾ ਸੁ  ਚੁੰਨੀ ਦਾ ਵਧੀਰ ਹੁਰੀਆ ਤਨੁ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।