ਵਿਸਾਖੀ ਦੇ ਮੌਕੇ ‘ਤੇ ਦੁਨੀਆ ਦੀ ਮਸ਼ਹੂਰ ਮਨੀ ਟ੍ਰਾਂਸਫਰ ਕੰਪਨੀ ਵੈਸਟਰਨ ਯੂਨੀਅਨ ਅਤੇ ਭਾਰਤ ਦੀ ਪ੍ਰਮੁੱਖ ਵਿੱਤੀ ਸੰਸਥਾ ਈਬਿਕਸਕੈਸ਼ ਦੁਆਰਾ 15 ਮਾਰਚ ਤੋਂ 15 ਮਈ ਤੱਕ ਇੱਕ ਪ੍ਰਚਾਰ ਯੋਜਨਾ ਚਲਾਈ ਜਾ ਰਹੀ ਹੈ। ਵੈਸਟਰਨ ਯੂਨੀਅਨ ਦੁਆਰਾ ਭੁਗਤਾਨ ਪ੍ਰਾਪਤ ਕਰਨ ਵਾਲੇ ਸਾਰੇ ਗਾਹਕ ਲੱਕੀ ਡਰਾਅ ਲਈ ਯੋਗ ਹਨ ਅਤੇ ਹਰ ਹਫ਼ਤੇ ਇੱਕ ਲੱਕੀ ਡਰਾਅ ਜਿੱਥੇ ਗਾਹਕ ਸੋਨੇ ਦਾ ਸਿੱਕਾ (5g) ਅਤੇ ਘਰੇਲੂ ਉਪਕਰਣ ਆਇਰਨ ਅਤੇ ਇੰਡਕਸ਼ਨ ਜਿੱਤਣ ਦਾ ਮੌਕਾ ਪ੍ਰਾਪਤ ਕਰ ਸਕਦਾ ਹੈ।

ਇਨ੍ਹਾਂ ਲੱਕੀ ਡਰਾਅ ਵਿੱਚ ਸ੍ਰੀਮਤੀ ਬਲਜੀਤ ਕੌਰ ਜਿਸਨੇ ਨਕੋਦਰ ਰੋਡ ਜਲੰਧਰ ਵਿਖੇ ਇੱਕ ਏਜੰਟ ਮਾਹੀ ਫਾਈਨਾਂਸ ਕੰਪਨੀ ਤੋਂ ਵੈਸਟਰਨ ਯੂਨੀਅਨ ਦੀ ਅਦਾਇਗੀ ਪ੍ਰਾਪਤ ਕੀਤੀ ਸੀ, ਨੇ 5 ਗ੍ਰਾਮ ਸੋਨੇ ਦਾ ਸਿੱਕਾ ਜਿੱਤਿਆ ਹੈ।

ਜੇਤੂ ਗਾਹਕਾਂ ਨੂੰ ਇਨਾਮ ਵੰਡਣ ਲਈ ਵੈਸਟਰਨ ਯੂਨੀਅਨ ਦੇ ਸਟੇਟ ਹੈੱਡ ਸ੍ਰੀ ਵਿਸ਼ਾਲ ਵਿੱਜ, ਈਬਿਕਸਕੈਸ਼ ਦੇ ਰੀਜਨਲ ਮੈਨੇਜਰ  ਵਿਸ਼ਾਲ ਭਸੀਨ,  ਅਮਰਜੀਤ ਸਿੰਘ ਰੰਧਾਵਾ-ਏਰੀਆ ਸੇਲਜ਼ ਮੈਨੇਜਰ ਈਬਿਕਸਕੈਸ਼ ਮਾਹੀ ਫਾਈਨਾਂਸ ਕੰਪਨੀ ਦੇ ਦਫ਼ਤਰ ਪੁੱਜੇ।

ਖੱਬੇ ਤੋਂ ਸੱਜੇ- ਸ਼੍ਰੀਮਤੀ ਬਲਜੀਤ ਕੌਰ ਨੂੰ 5 ਗ੍ਰਾਮ ਸੋਨੇ ਦੇ ਸਿੱਕੇ ਦਾ ਇਨਾਮ ਦਿੰਦੇ ਹੋਏ, ਮਾਹੀ ਫਾਈਨਾਂਸ ਕੰਪਨੀ ਦੇ ਮਾਲਕ  ਤਿਲਕ ਰਾਜ,  ਵਿਸ਼ਾਲ ਵਿੱਜ,  ਅਤੇ ਅਮਰਜੀਤ ਸਿੰਘ ਰੰਧਾਵਾ

 

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।