ਸ਼ਹੀਦ ਬਾਬਾ ਬਚਿੱਤਰ ਸਿੰਘ ਕੀਰਤਨ ਕੌਂਸ਼ਲ ਬਸਤੀ ਮਿੱਠੂ ਵਾਲਿਆਂ ਵੱਲੋਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਦਾ ਲੰਗਰ ਫਗਣ ਚੋਂਕ ਬਸਤੀ ਮਿੱਠੂ ਜਲੰਧਰ ਵਿਖੇ ਲਗਾਈਆਂ ਗਈਆਂ ।ਸਮੂਹ ਨਗਰ ਨਿਵਾਸੀਆਂ ਨੇ ਅਤੇ ਸਕੂਲ ਦੇ ਬੱਚਿਆਂ ਨੇ ਠੰਡੇ ਮਿੱਠੇ ਜਲ ਛਬੀਲਾਂ ਦੇ ਲੰਗਰ ਦਾ ਅਨੰਦ ਮਾਣਿਆ,

ਇਸ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਦੇ ਲੰਗਰ ਵਿੱਚ ਸ਼ਹੀਦ ਬਾਬਾ ਬਚਿੱਤਰ ਸਿੰਘ ਕੀਰਤਨ ਕੋਂਸ਼ਲ ਬਸਤੀ ਮਿੱਠੂ ਜਲੰਧਰ ਵਾਲਿਆਂ ਦੇ ਸਮੂਹ ਕੀਰਤਨੀਆਂ ਨੇ ਸੇਵਾ ਕੀਤੀ ਇਸ ਮੋਕੇ ਤੇ ਲੰਗਰ ਦੀ ਸੇਵਾ ਨਿਭਾਉਂਦੇ ਹੋਏ, ਭਾਈ ਮਹਿੰਦਰ ਸਿੰਘ ਜੀ ਮਿੱਠਾ ਟਿਵਾਣਾ,ਭਾਈ ਮੰਗਤ ਸਿੰਘ ਨਿਮਾਣਾ,ਭਾਈ ਜਗਜੀਤ ਸਿੰਘ,ਭਾਈ ਨਿਰਮਲ ਸਿੰਘ ਦੌਲਤਪੁਰ,ਭਾਈ ਸੁਖਦੇਵ ਸਿੰਘ ਸਾਜਨ,ਭਾਈ ਹਰਦੀਪ ਸਿੰਘ,ਭਾਈ ਸਤਿਨਾਮ ਸਿੰਘ,ਭਾਈ ਗੁਰਪ੍ਰੀਤ ਸਿੰਘ,ਭਾਈ ਅਮਨਦੀਪ ਸਿੰਘ,ਭਾਈ ਪ੍ਰੀਤ ਸਿੰਘ,ਭਾਈ ਬਲਦੇਵ ਸਿੰਘ, ਭਾਈ ਪ੍ਰਿੰਸ ਸਿੰਘ,ਅਤੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਵਿੱਕੀ ਸਿੰਘ ਖਾਲਸਾ ਤੇ ਨਵਜੋਤ ਸਿੰਘ ਚਿੰਟੂ ਤੇ ਹੋਰ ਪਤਵੰਤੇ ਸਜਣ ਹਾਜਿਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।