ਬਸਤੀਆਂ ਨੂੰ ਜੋੜਨ ਵਾਲੀ ਵਾੜ 45 ਅਤੇ 46 ਵਿੱਚੋਂ ਨਿਕਲਣ ਵਾਲੀ ਸੜਕ ਸ਼ਕਤੀ ਪਾਰਕ ਤੋਂ ਲੈ ਅਡਾ ਬਸਤੀ ਗੁਜ਼ਾਂ ਤੱਕ ਬਣਨ ਵਾਲੀ 8 ਇੰਚ ਮੋਟੀ ਸੜਕ ਜਿਸ ਦੀ ਲਾਗਤ ਲਗਭਗ 80 ਲੱਖ ਰੁਪੈ ਹੈ ਦਾ ਨਿਰਮਾਣ ਕਾਰਜ ਅੱਜ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਦੀ ਅਗਵਾਈ ਸ਼ੁਰੂ ਹੋਇਆ ਸਰਦਾਰ ਭਾਟੀਆ ਨੇ ਦੱਸਿਆ ਕਿ ਇਹ ਸੜਕ ਬਣਾਉਣ ਤੋਂ ਪਹਿਲੇ ਦੋ ਮਿਸਾਇਲਾਂ ਤੇ ਅੱਠ ਇੰਚ ਦੇ ਚੈਨਲ ਭਰੇ ਗਏ ਕਿਉਂਕਿ ਬਰਸਾਤ ਦੇ ਦਿਨਾਂ ਵਿੱਚ ਇਸ ਸੜਕ ਉੱਤੇ ਸੀਵਰੇਜ ਦਾ ਪਾਣੀ ਖੜਾ ਹੋ ਜਾਂਦਾ ਸੀ ਉਸ ਦੀ ਨਕਾਸ਼ੀ ਵਾਸਤੇ ਸ਼ੜਕ ਦੇ ਦੋਨੇ ਪਾਸੇ ਨਵੀਆਂ ਰੋਡ ਗਲੀਆਂ ਦਾ ਨਿਰਮਾਣ ਕੀਤਾ ਗਿਆ ਅੱਜ ਇਸ ਕੰਮ ਦੇ ਸ਼ੁਰੂ ਹੋਣ ਵੇਲੇ ਜਿੱਥੇ ਦੁਕਾਨਦਾਰਾਂ ਵਿੱਚ ਵੱਡੀ ਖੁਸ਼ੀ ਮਹਿਸੂਸ ਕੀਤੀ ਜਾ ਰਹੀ ਸੀ ਉੱਥੇ ਸੜਕ ਨਿਰਮਾਣ ਸ਼ੁਰੂ ਹੋਣ ਤੇ ਇਲਾਕਾ ਨਿਵਾਸੀਆਂ ਅਤੇ ਪਤਵੰਤੇ ਸਜਣਾਂ ਦਾ ਵੱਡਾ ਇਕੱਠ ਸ਼ਾਮਲ ਹੋਇਆ ਹੋਰਨਾਂ ਤੋਂ ਇਲਾਵਾ ਸ੍ਰੀ ਕੁਲਦੀਪ ਮਿੰਟੂ ਕੌਂਸਲਰ ਵਾਰਡ ਨੰਬਰ 46  ਨਵਦੀਪ Jerewal ਪ੍ਰਸਿੱਧ ਸਮਾਜ ਸੇਵਕ  ਅਸ਼ਵਨੀ ਕੰਬੋਜ  ਸੁਭਾਸ਼ ਵਾਲੀਆ ਪ੍ਰਭਾਤ ਕੰਬੋਜ ਸਿਕੰਦਰ ਲਾਲ ਸੁਰਿੰਦਰ ਕੁਮਾਰ ਨੰਦਾ ਟਾਲ ਵਾਲੇ sony ਭਲਵਾਨ ਬੱਬੂ bajaj ਵਿਸ਼ੂ ਕੁਮਾਰ ਸਤੀਸ਼ ਕੁਮਾਰ

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।