ਅੱਜ ਮਿਤੀ 31-08-2024 ਨੂੰ ਸ਼ਹੀਦ-ਏ-ਆਜਮ ਸ.ਬੇਅੰਤ ਸਿੰਘ ਜੀ ਦੇ ਸ਼ਹੀਦੀ ਦਿਨ ਦੇ ਮੌਕੇ ਤੇ ਸੰਵਿਧਾਨ ਚੌਂਕ ਵਿਖੇ ਸਥਿਤ ਸ਼ਹੀਦ ਸ.ਬੇਅੰਤ ਸਿੰਘ ਜੀ ਦੀ ਪ੍ਰਤਿਮਾ ਤੇ ਫੁੱਲ ਮਲਾਵਾਂ ਭੇਂਟ ਕੀਤੀਆ । ਇਸ ਮੌਕੇ ਤੇ ਬੋਲਦਿਆਂ ਜ਼ਿਲਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਸ਼ਹੀਦ ਸ.ਬੇਅੰਤ ਸਿੰਘ ਜੀ ਦੀ ਕੁਰਬਾਨੀ ਨੂੰ ਕਦੀ ਵੀ ਭੁਲਾਇਆ ਨਹੀ ਜਾ ਸਕਦਾ । ਸ਼ਹੀਦ ਸ.ਬੇਅੰਤ ਸਿੰਘ ਜੀ ਨੇ ਦੇਸ਼ ਅਤੇ ਪੰਜਾਬ ਦੀ ਸ਼ਾਂਤੀ ਲਈ ਕੁਰਬਾਨੀ ਦਿੱਤੀ ਅਜ ਉਨਾਂ ਦੀ ਕੁਰਬਾਨੀ ਸਦਕਾ ਹੀ ਅੱਜ ਅਸੀ ਖੁਸ਼ਹਾਲ ਜ਼ਿੰਦਗੀ ਜੀਅ ਰਹੇ ਹਾਂ । ਇਸ ਮੌਕੇ ਤੇ ਸ਼੍ਰੀਮਤੀ ਸੁਰਿੰਦਰ ਕੌਰ ਇੰਚਾਰਜ ਹਲਕਾ ਜਲੰਧਰ ਵੈਸਟ , ਨਵਜੋਤ ਸਿੰਘ ਦਾਹੀਆ ਹਲਕਾ ਇੰਚਾਰਜ ਨਕੋਦਰ , ਰਜਿੰਦਰ ਸਿੰਘ ਸਾਬਕਾ ਐਸ ਐਸ ਪੀ ਹਲਕਾ ਇੰਚਾਰਜ ਕਰਤਾਰਪੁਰ , ਡਾ ਸ਼ਿਵ ਦਿਆਲ ਮਾਲੀ , ਪ੍ਰੇਮ ਨਾਥ ਦਕੋਹਾ , ਰਿਸ਼ੀ ਕੇਸ਼ ਵਰਮਾ , ਜਗਦੀਸ਼ ਕੁਮਾਰ ਦਕੋਹਾ , ਸ਼ੁਦੇਸ਼ ਭੱਗਤ , ਹੁਸਨ ਲਾਲ , ਯਸ਼ ਪਾਲ ਸਫਰੀ , ਰਣਜੀਤ ਸਿੰਘ , ਗੁਰਬਚਨ ਸਿੰਘ , ਅਤੁਲ ਚੱਢਾ , ਅਮਿਤ ਮੱਟੂ , ਮਨਪ੍ਰੀਤ ਸਿੰਘ , ਵਿਕਰਮ ਦੱਤਾ , ਮਨਮੋਹਨ ਸਿੰਘ ਬਿੱਲਾ , ਬਿਸ਼ੰਬਰ ਕੁਮਾਰ , ਜਗਮੋਹਨ ਸਿੰਘ ਛਾਬੜਾ , ਯਸ਼ ਪਾਲ ਮੈਂਡਲੇ , ਵਰਿੰਦਰ ਕਾਲੀ , ਅਸ਼ਵਨੀ ਜੰਗਰਾਲ , ਕੀਮਤੀ ਸੈਣੀ , ਰਜੀਵ ਖੁਰਾਣਾ , ਬਚਨ ਲਾਲ , ਜਗਜੀਤ ਸਿੰਘ ਜੀਤਾ , ਬਲਬੀਰ ਅੰਗੁਰਾਲ , ਡਾ ਸ਼ਸ਼ੀ ਕਾਂਤ , ਜਗਤ ਸਿੰਘ , ਭਗਤ ਬਿਸ਼ਨ ਦਾਸ , ਅਨਿਲ ਕੁਮਾਰ , ਨਰੇਸ਼ ਕੁਮਾਰ , ਮਨਜੀਤ ਸਿੰਘ ਸਿਮਰਨ , ਰੋਹਨ ਚੱਢਾ , ਧਰਮ ਪਾਲ , ਨਵਦੀਪ ਜਰੇਵਾਲ , ਲਖਵੀਰ ਸਿੰਘ ਬਾਜਵਾ , ਚੌਧਰੀ ਸੁਰਿੰਦਰ ਸਿੰਘ , ਹੈਦਰ ਅਲੀ , ਮੁਨੀਸ਼ ਕੁਮਾਰ ਪਾਹਵਾ , ਮੀਨੂ ਬਗਾ , ਆਸ਼ਾ ਅਗਰਵਾਲ , ਰਣਜੀਤ ਰਾਣੋ , ਚੰਦਰ ਕਾਂਤਾ , ਪ੍ਰਵੀਨ , ਸਿਮਰਨ , ਬ੍ਰਹਮ ਦੇਵ ਸਹੋਤਾ , ਡਾ ਅਸ਼ਵਨੀ ਸੋਂਧੀ , ਰਾਕੇਸ਼ ਕੁਮਾਰ , ਪ੍ਰੇਮ ਸੈਣੀ , ਮਾਸਟਰ ਸ਼ਰੀਫ਼ ਚੰਦ , ਆਲਮ ਚੁਗਿੱਟੀ , ਕਿਸ਼ਨ ਲਾਲ ਮੱਟੂ , ਹਰਪਾਲ ਮਿੰਟੂ , ਰਵੀ ਬੱਗਾ ਮੌਜੂਦ ਸਨ
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।