ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਮੁਲਾਜਾਮ ਏਕਤਾ ਜਿੰਦਾਬਾਦ ਅੱਜ ਮਿਤੀ 20/01/2025 ਨੂੰ ਸਿਵਲ ਸਰਜਨ ਦਫਤਰ ਜਲੰਧਰ ਵਿੱਚ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਇੰਜ ਯੂਨੀਅਨ ਪੰਜਾਬ ਜਿਲ੍ਹਾ ਜਲੰਧਰ ਵਿੱਚ ਪ੍ਰਧਾਨ ਸ੍ਰੀ ਸੁਭਾਸ ਮੱਟੂ ਦੀ ਅਗਵਾਈ ਵਿੱਚ ਮੀਟਿੰਗ ਹੋਈ ਮੀਟਿੰਗ ਵਿੱਚ ਮੌਜੂਦ ਸੀਨੀਅਰ ਮੀਤ ਪ੍ਰਧਾਨ ਸ੍ਰੀ ਵੇਦ ਪ੍ਰਕਾਸ, ਚੇਅਰਮੈਨ ਸ੍ਰੀ ਨਰੇਸ਼ ਕੁਮਾਰ, ਸੀਨੀਅਰ ਮੀਤ ਸਕੱਤਰ ਮਦਨ ਗਿੱਲ, ਜਨਰਲ ਸਕੱਤਰ ਡਿੰਪਲ ਰਹੇਲਾ , ਕੈਸ਼ੀਅਰ ਸੁਖਦੇਵ ਬਸਰਾ , ਜਨਰਲ ਸਕੱਤਰ 2 ਮੁਕੇਸ਼ ਕੁਮਾਰ,ਪਵਨ ਕੁਮਾਰ, ਸੰਮੀ, ਗੁਰਪ੍ਰੀਤ ਸਿੰਘ, ਡੀ ਸੀ ਦਫਤਰ ਜਲੰਧਰ ਪ੍ਰਧਾਨ ਅਮਰਜੀਤ ਸਿੰਘ ,ਹੈ ਐਸ ਆਈ ਪ੍ਰਧਾਨ ਸਨੀ ਵਿਨੇ, ਸਾਹਿਲ, ਕਾਲਾ, ਤੇ ਹੋਰ ਮੁਲਾਜਮ ਮੌਜੂਦ ਸਨ ਮੀਟਿੰਗ ਵਿੱਚ ਮੁਲਾਜਮਾਂ ਦੀਆਂ ਹੱਕੀ ਮੰਗਾ ਨੂੰ ਲੈ ਕਿ ਵਿਚਾਰ ਕੀਤਾ ਗਿਆ ਜਿਸ ਵਿੱਚ ਸਹਿਮਤੀ ਬਣਾਈ ਹੈ ਕਿ ਮਿਤੀ 24/01/2025 ਨੂੰ ਪੰਜਾਬ ਸਰਕਾਰ ਦੇ ਨਾਮ ਦੇ ਮੰਗ ਪੱਤਰ ਦਿੱਤਾ ਜਾਵੇਗਾ ਇਹ ਮੰਗ ਪੱਤਰ ਸ੍ਰੀ ਮਹਿੰਦਰ ਭਗਤ ਕੈਬਨਿਟ ਮੰਤਰੀ ਜੀ ਨੂੰ ਸਵੇਰੇ 11 ਵਜੇ ਦਿੱਤਾ ਜਾਵੇਗਾ । ਸੋ ਸਾਰੇ ਹੀ ਮੁਲਾਜਮਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਹਾਜ਼ਰ ਹੋਣਾ ਯਕੀਨੀ ਬਣਾਇਆ ਜਾਵੇ ਜੀ। ਜਨਰਲ ਸਕੱਤਰ ਡਿੰਪਲ ਰਹੇਲਾ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।